Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਚਰਿਤ੍ਰੋਪਖ੍ਯਾਨ ਚਰਿਤ੍ਰ ਤਿੰਨ ਸੌ ਸਤਾਸੀਵਾਂ (੩੮੭) – Charitropakhyan charitra 387

ਚਰਿਤ੍ਰ ਤੀਨ ਸੌ ਸਤਾਸੀ (ਗੁਰੂ ਗੋਬਿੰਦ ਸਿੰਘ ਜੀ॥ ਚਰਿਤ੍ਰੋਪਖ੍ਯਾਨ ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ) ਅਫਜੂੰ॥ ਚੌਪਈ॥ ਮਾਰਵਾਰ ਇਕ ਭੂਪ ਭਨਿਜੈ॥ ਚੰਦ੍ਰ ਸੈਨ ਤਿਹ ਨਾਮ ਕਹਿਜੈ॥ ਸ੍ਰੀ ਜਗ ਮੋਹਨ ਦੇ ਤਿਹ ਨਾਰਿ॥ ਘੜੀ ਆਪੁ ਜਨੁ ਬ੍ਰਹਮ ਸੁ ਨਾਰ॥੧॥ – ਮਾਰਵਾਰ ਦੇ ਦੇਸ਼ ਵਿੱਚ ਇੱਕ ਰਾਜਾ ਰਹਿੰਦਾ ਸੀ । ਉਸ ਰਾਜੇ ਦਾ ਨਾਮ ਚੰਦਰ ਸੈਨ […]

ਗੁਰਬਾਣੀ ਵਿੱਚ ਅੱਲਾਹ

ਅਸੀਂ ਇਹ ਤਾਂ ਆਖ ਦਿੰਦੇ ਹਾਂ ਕੇ ਗੁਰਮਤਿ ਉਪਦੇਸ਼ ਚਾਰੇ ਵਰਣਾਂ ਨੂੰ ਸਾਂਝਾ ਹੈ। ਪੂਰੀ ਇਨਸਾਨੀਅਤ ਲਈ ਹੈ ਪਰ ਕਦੇ ਵਿਚਾਰਿਆ ਕੇ ਕਿਵੇਂ? ਜਦੋਂ ਧਰਮ ਦੀ ਗੱਲ ਚਲਦੀ ਹੈ ਹੰਕਾਰ ਵਿੱਚ ਆਪਣੇ ਆਪ ਨੂੰ ਸਬ ਤੋਂ ਬਿਹਤਰ ਦੱਸਣ ਦੀ ਲੜਾਈ ਵਿੱਚ ਪੈ ਜਾਂਦੇ ਹਾਂ। ਗੁਰੁਆਂ ਦੇ ਉਪਦੇਸ਼ ਨੂੰ ਪੂਰੀ ਮਾਨਵਤਾ ਵਿੱਚ ਪਹੁੰਚਾਣ ਅਤੇ ਲੋਕਾਂ ਵਿੱਚ […]

ਸਿੱਖੀ ਵਿੱਚ ਵੈਰ ਤੇ ਬਦਲਾ (Revenge)

ਜਦੋਂ ਅਸੀਂ ਮੁਹਰੇ ਕਿਸੇ ਅੱਤ ਦਰਜੇ ਦੇ ਨਿਰਦਈ, ਗੁਨਾਹਗਾਰ, ਨੀਚ ਮਨੁੱਖ ਨੂੰ ਵੇਖਦੇ ਹਾਂ ਤਾਂ ਸਾਡੇ ਮਨ ਵਿੱਚ ਰੋਸ ਜਾਗਦਾ ਹੈ। ਇਹ ਸੁਭਾਵਿਕ ਮਨੁੱਖੀ ਸੋਚ ਹੈ। ਸਾਡੇ ਮਨ ਵਿੱਚ ਕ੍ਰੋਧ ਤੇ ਬਦਲੇ ਦੀ ਭਾਵਨਾ ਬਣ ਜਾਣਾ ਲਾਜ਼ਮੀ ਹੈ। ਜਦੋਂ ਰੋਸ ਜਾਗੇ ਉਦੋਂ ਸਾਡਾ ਆਚਰਣ ਕਿਹੋ ਜਿਹਾ ਹੋਣਾ ਚਾਹੀਦਾ ਹੈ? ਇਹ ਸਾਨੂੰ ਗੁਰਬਾਣੀ ਤੋਂ ਸਮਝਣਾ ਪੈਣਾ। […]

ਚਰਿਤ੍ਰੋਪਖ੍ਯਾਨ ਖੋੜਸਮੋ/ ਸੋਲਾਂ (੧੬) – Charitropakhyan charitra ੧੬

ਚਰਿੱਤਰ ਖੋੜਸਮੋ (੧੬) – ਕਥਾ ਸਿਆਣੇ ਚੰਗੇ ਕਿਰਦਾਰ ਵਾਲੇ ਰਾਜੇ ਦੀ ਜੋ ਸਤਲੁਜ ਦੇ ਕੰਡੇ ਰਹਿੰਦਾ ਸੀ ਤੇ ਤ੍ਰੀਆ ਚਰਿੱਤਰ ਦੀ ਜਿਸਨੇ ਆਪਣੇ ਘਰੇ ਰਾਜੇ ਨੂੰ ਧੋਖੇ ਨਾਲ ਬੁਲਾਇਆ। ਇਹ ਕਿਰਦਾਰ ਹੈ ਕੇ ਰਾਜਾ ਕਿਵੇਂ ਚਾਲਾਕੀ ਨਾਲ ਬਚ ਕੇ ਨਿਕਲਦਾ ਹੈ। ਚਰਿਤ੍ਰੋਪਖ੍ਯਾਨ ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੋਹਰਾ॥ ਤੀਰ ਸਤੁਦ੍ਰਵ ਕੇ ਹੁਤੋ ਰਹਤ ਰਾਇ ਸੁਖ […]

ਚਰਿਤ੍ਰੋਪਖ੍ਯਾਨ ਚਰਿਤ੍ਰ ਦੋ ਸੌ ਬਾਰਹ (੨੧੨) – Charitropakhyan charitra 212

ਚਰਿਤ੍ਰ ਦੋਇ ਸੌ ਬਾਰਹ – ਭੈਣ ਦੀ ਆਪਣੇ ਭਰਾ ਨੂੰ ਰੂਪ ਧਾਰ ਕੇ ਧੋਖਾ ਦੇਣ ਦੀ ਕਥਾ (ਗੁਰੂ ਗੋਬਿੰਦ ਸਿੰਘ ਜੀ॥ ਚਰਿਤ੍ਰੋਪਖ੍ਯਾਨ ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ) ਅਫਜੂੰ॥ ਦੋਹਰਾ॥ ਸਹਿਰ ਬੁਖਾਰਾ ਮੈ ਰਹੈ ਏਕ ਰਾਵ ਮੁਚਕੰਦ॥ ਸੂਰਤ ਕੇ ਭੀਤਰ ਗੜ੍ਰਯੋ ਜਨੁ ਦੂਜੋ ਬਿਧਿ ਚੰਦ॥੧॥ – ਸਹਿਰ ਬੁਖਾਰਾ ਵਿੱਚ ਰਹਿਣ ਵਾਲੇ ਰਾਜਾ ਮੁਚਕੰਦ ਦੀ […]

ਮੰਦੇ ਬੋਲ

ਮਨੁੱਖ ਦਾ ਸੁਭਾਅ ਹੈ ਕੇ ਜਦੋਂ ਸ਼ਬਦ ਮੁੱਕ ਜਾਂਦੇ ਹਨ, ਤਲਖਾਈ ਵੱਧ ਜਾਂਦੀ ਹੈ ਤਾਂ ਮਨੁੱਖ ਮੰਦਾ ਬੋਲਦਾ ਹੈ ਤੇ ਗਾਲ ਕੱਡਦਾ ਹੈ। ਉਸ ਸਮੇਂ ਉਹ ਦੂਜੇ ਨੂੰ ਆਪਣੇ ਤੋਂ ਨੀਵਾਂ, ਕਮਜੋਰ ਜਾਂ ਮੂਰਖ ਸਮਝ ਰਹਿਆ ਹੁੰਦਾ ਹੈ। ਗੁਰਬਾਣੀ ਦਾ ਇਸ ਬਾਰੇ ਫੁਰਮਾਨ ਹੈ ਜਬ ਕਿਸ ਕਉ ਇਹੁ ਜਾਨਸਿ ਮੰਦਾ॥ ਤਬ ਸਗਲੇ ਇਸੁ ਮੇਲਹਿ ਫੰਦਾ॥ […]

ਰਾਗਮਾਲਾ (Raagmaala)

ਜਿਹੜੇ ਗੁਰਬਾਣੀ ਨੂੰ ਵਿਚਾਰਦੇ ਨਹੀਂ, ਗੁਰਬਾਣੀ ਵਿੱਚ ਵਰਤੀ ਅਲੰਕਾਰ ਦੀ ਅਧਿਆਤਮ ਦੀ ਭਾਸ਼ਾ ਨਹੀਂ ਸਮਝਦੇ ਉਹ ਹਰੇਕ ਗਲ ਤੇ ਕਿੰਤੂ ਪਰੰਤੂ ਕਰਦੇ ਹਨ। ਜਿਹਨਾਂ ਦਾ ਮਕਸਦ ਆਪਣੇ ਆਪ ਨੂੰ ਸਹੀਂ ਸਿੱਧ ਕਰਨਾ ਹੈ ਉਹ ਗੁਰਬਾਣੀ ਤੇ ਵਿਚਾਰ ਕਰਨ ਦੀ ਥਾਂ ਇਤਿਹਾਸਿਕ ਤੱਥ ਮੰਗਦੇ ਹਨ ਜਾਂ ਕਿਸੇ ਤਰੀਕੇ ਦੇ ਵੀ ਤਰਕ ਕੁਤਰਕ ਕਰ ਲੈਂਦੇ ਹਨ ਪਰ […]

ਚਰਿਤ੍ਰੋਪਖ੍ਯਾਨ ਚਰਿਤ੍ਰ ਇਕ ਸੌ ਚੌਤੀ (੧੩੪) – Charitropakhyan charitra 134

ਚਰਿਤ੍ਰ ਇਕ ਸੌ ਚੌਤੀਸਵੋ – ਬਲਾਤਕਾਰੀ ਅੱਤਤਾਈ ਰਾਜੇ ਨੂੰ ਸਜਾ ਦੀ ਕਥਾ (ਗੁਰੂ ਗੋਬਿੰਦ ਸਿੰਘ ਜੀ॥ ਚਰਿਤ੍ਰੋਪਖ੍ਯਾਨ ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ) ਅਫਜੂੰ॥ ਚੌਪਈ॥ ਸਬਕ ਸਿੰਘ ਰਾਜਾ ਇਕ ਭਾਰੀ॥ ਬਾਜ ਮਤੀ ਤਾ ਕੀ ਬਰ ਨਾਰੀ॥ ਕਾਹੂ ਸੋ ਨਹਿ ਰਾਵ ਲਜਾਵੈ॥ ਸਭ ਇਸਤ੍ਰਿਨ ਸੋ ਕੇਲ ਕਮਾਵੈ॥੧॥ – ਸਬਕ ਸਿੰਘ ਇੱਕ ਵੱਡਾ ਰਾਜਾ ਸੀ, ਉਸ […]

ਚਰਿਤ੍ਰੋਪਖ੍ਯਾਨ ਚਰਿਤ੍ਰ ਉਨੰਜਾ (੧੯੦) – Charitropakhyan charitra 190

ਚਰਿਤ੍ਰ ਇਕ ਸੌ ਨੱਬੇ/ਇਕ ਸੌ ਨਬਵੋ – ਕਥਾ ਚੰਚਲਾ ਅਤੇ ਮੂਰਖ ਚਰਿਤ੍ਰ ਸਿੰਘ ਰਾਜਾ  ਦੀ ਚਰਿਤ੍ਰੋਪਖ੍ਯਾਨ ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਅਫਜੂੰ॥ ਚੌਪਈ॥ ਇਕ ਦਿਨ ਬਾਗ ਚੰਚਲਾ ਗਈ॥ ਹਸਿ ਹਸਿ ਬਚਨ ਬਖਾਨਤ ਭਈ॥ ਸ੍ਰੀ ਨਿਸਿ ਰਾਜ ਪ੍ਰਭਾ ਤ੍ਰਿਯ ਤਹਾ॥ ਐਸੀ ਭਾਤਿ ਉਚਾਰਿਯੋ ਉਹਾ॥੧॥ – ਇਕ ਦਿਨ ਚੰਚਲਾ ਨਾਮ ਦੀ ਇੱਕ ਇਸਤ੍ਰੀ ਬਾਗ ਵਿੱਚ ਗਈ। […]

ਚਰਿਤ੍ਰੋਪਖ੍ਯਾਨ ਚਰਿਤ੍ਰ ਉਨੰਜਾ (੪੯) – Charitropakhyan charitra 49

ਚਰਿਤ੍ਰ ਉਨੰਜਾ/ਉਨਚਾਸਵੋ – ਕਥਾ ਮੂਰਖ ਤੇ ਡਰਪੋਕ ਮਨੁੱਖ ਦੀ ਚਰਿਤ੍ਰੋਪਖ੍ਯਾਨ ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਚੌਪਈ॥ ਆਨੰਦ ਪੁਰ ਨਾਇਨ ਇਕ ਰਹਈ॥ ਨੰਦ ਮਤੀ ਤਾ ਕੋ ਜਗ ਕਹਈ॥ ਮੂਰਖ ਨਾਥ ਤਵਨ ਕੋ ਰਹੈ॥ ਤ੍ਰਿਯ ਕਹ ਕਛੂ ਨ ਮੁਖ ਤੇ ਕਹੈ॥੧॥ – ਭੂਪ ਆਖਦਾ ਆਨੰਦ ਪੁਰ ਨਾਮ ਦੇ ਇੱਕ ਸ਼ਹਰ ਵਿੱਕ ਇੱਕ ਨਾਈਨ ਰਹਿੰਦੀ ਸੀ ਜਿਸਦਾ […]

Resize text