Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਚਰਿਤ੍ਰੋ ਪਖ੍ਯਾਨ – ਪਠਨ ਪਾਠਨ ਦੀ ਵਿਧੀ

Original Writer: ਗੁਰਚਰਨਜੀਤ ਸਿੰਘ ਲਾਂਬਾ( ਗਿਆਨ ਅਲੂਫਾ ਸਤਿਗੁਰ ਦੀਨਾ ਦੁਰਮਤਿ ਸਭ ਹਿਰ ਲਈ ) ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਭਾਈ ਕਾਨ੍ਹ ਸਿੰਘ ਜੀ ਨੇ ਇਕ ਬੜੀ ਹੀ ਦਿਲਚਸਪ ਟਿੱਪਣੀ ਕੀਤੀ ਸੀ ਕਿ ਹਜ਼ੂਰ ਨੇ ਆਪਣੀ ਕਲਮ ਅਤੇ ਕ੍ਰਿਪਾਨ ਕਦੇ ਵੀ ਸੁੱਕਣ ਨਹੀਂ ਸੀ ਦਿੱਤੀ। ਦੀਨ ਦੁਨੀ ਦੇ ਮਾਲਕ ਬਚਿਤ੍ਰ ਗੁਰੂ ਦੀ […]

ਚਰਿਤ੍ਰੋਪਖ੍ਯਾਨ ਚਰਿਤ੍ਰ ਅਠਤਾਲੀ (੪੮) – Charitropakhyan charitra 48

ਚਰਿਤ੍ਰ ਅਠਤਾਲੀ – ਕਥਾ ਜਹਾਂਗੀਰ ਦੇ ਸ਼ਿਕਾਰ ਤੇ ਜਾਣ ਦਾ ਪ੍ਰਸੰਗ(ਗੁਰੂ ਗੋਬਿੰਦ ਸਿੰਘ ਜੀ॥ ਚਰਿਤ੍ਰੋਪਖ੍ਯਾਨ॥ 891 ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ) ਅਫਜੂੰ॥ ਦੋਹਰਾ॥ ਜਹਾਗੀਰ ਪਾਤਿਸਾਹ ਕੇ ਬੇਗਮ ਨੂਰ ਜਹਾ॥ ਬਸਿ ਕੀਨਾ ਪਤਿ ਆਪਨਾ ਇਹ ਜਸ ਜਹਾ ਤਹਾ॥੧॥ – ਜਹਾਂਗੀਰ ਦੀ ਬੇਗਮ ਨੂਰ ਜਹਾਨ ਸੀ ਜਿਸਨੇ ਆਪਣੇ ਪਤੀ ਨੂੰ ਕਾਬੂ ਕੀਤਾ ਹੋਇਆ ਸੀ। ਚੌਪਈ॥ […]

ਚਰਿਤ੍ਰੋਪਖ੍ਯਾਨ ਚਰਿਤ੍ਰ ਅਠਾਠਵਾਂ (੮੮) – Charitropakhyan charitra 88

ਚਰਿਤ੍ਰ ਅਠਾਠਵਾਂ – ਕਥਾ ਸ਼ਾਹੂਕਾਰ ਦਾ ਪੁਤੱਰ (ਗੁਰੂ ਗੋਬਿੰਦ ਸਿੰਘ ਜੀ॥ ਚਰਿਤ੍ਰੋਪਖ੍ਯਾਨ॥ 891 ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ) ਇਹ ਕਥਾ ਮਨੁੱਖੀ ਸੰਬੰਧਾਂ, ਚਤੁਰਤਾ, ਧੋਖੇ ਅਤੇ ਨਿਆਂ ਦੀ ਗਹਿਰੀ ਸਮਝ ਦਿੰਦੀ ਹੈ। ਚਰਿਤ੍ਰੋ = ਚਾਲ-ਚਲਣ, ਕਿਰਦਾਰ, ਮਨੁੱਖੀ ਵਰਤਾਰਾਪਖਯਾਨ = ਵਰਣਨ, ਕਥਾ, ਪ੍ਰਸੰਗ ਇਹ ਮਨੁੱਖੀ ਚਾਲ-ਚਲਣ ਅਤੇ ਕਿਰਦਾਰਾਂ ਦੇ ਵਰਣਨ ਵਾਲੀਆਂ ਕਥਾਵਾਂ ਦਾ ਸੰਗ੍ਰਹ ਹੈ। […]

ਸੰਸਾਹਰ ਸੁਖਮਨਾ (Sansahar Sukhmana)

ੴ ਸ੍ਰੀ ਵਾਹਿਗੁਰੂ ਜੀ ਕੀ ਫਤੇ ਹੈ॥ਸ੍ਰੀ ਅਕਾਲ ਪੁਰਖੁ ਜੀ ਸਹਾਇ॥ਸੰਸਾਹਰ ਸੁਖਮਨਾ ਸ੍ਰੀ ਮੁਖਵਾਕ ਪਾਤਿਸਾਹੀ ੧੦॥ ਰਾਗੁ ਗਉੜੀ॥ ਪਉੜੀ ॥ਪ੍ਰਥਮੇ ਸ੍ਰੀ ਨਿਰੰਕਾਰ ਕੋ ਪਰਨੰ॥ਫੁਨਿ ਕਿਛੁ ਭਗਤਿ ਰੀਤਿ ਰਸਿ ਬਰਨੰ॥ਦੀਨਦਇਆਲੁ ਪੂਰਨ ਅਤਿ ਸੁਆਮੀ॥ਭਗਤਿਵਛਲੁ ਹਰਿ ਅੰਤਰਜਾਮੀ॥ਘਟਿ ਘਟਿ ਰਹੈ ਦੇਖੈ ਨਹੀ ਕੋਈ॥ਜਲਿ ਥਲਿ ਰਹੈ ਸਰਬ ਮੈ ਸੋਈ॥ਬਹੁ ਬਿਅੰਤੁ ਅੰਤੁ ਨਹੀ ਪਾਵੈ॥ਪੜਿ ਪੜਿ ਪੰਡਿਤ ਰਾਹੁ ਬਤਾਵੈ॥ ੧॥ਸਲੋਕੁ॥ਗਹਿਰੁ ਗੰਭੀਰੁ ਗਹੀਰੁ […]

Resize text