Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਰਾਇ, ਦੇਵ ਅਤੇ ਗੁਰਦੇਵ (ਗੁਰਮਤਿ ਵਾਲੇ)

ਗੁਰਬਾਣੀ ਵਿੱਚ ਰਾਇ ਤੇ ਦੇਵ ਦੀ ਵਰਤੋ ਵੇਖ ਕੇ ਕਈ ਅਖੌਤੀ ਵਿਦਵਾਨ ਨਾਸਮਝੀ ਵਿੱਚ ਦੇਵ ਅਤੇ ਰਾਇ ਬਾਰੇ ਟਿੱਪਣੀਆਂ ਕਰਦੇ ਹਨ ਕੇ ਗੁਰਮਤਿ ਨੇ ਤਾਂ ਦੇਵੀ ਦੇਵਤੇ ਰੱਦ ਕੀਤੇ ਹਨ ਫੇਰ ਇਹਨਾਂ ਸ਼ਬਦਾਂ ਦੀ ਵਰਤੋ ਕੇਵਲ ਭੱਟ ਸਾਹਿਬਾਨ ਦੀ ਭਾਵਨਾ ਕਾਰਣ ਵਰਤੇ ਗਏ ਹਨ ਜਾਂ ਸਨਾਤਨ ਮਤਿ ਤੋਂ ਆਉਣ ਕਾਰਣ ਭੱਟ ਸਾਹਿਬਾਨ ਨੇ ਹੀ ਵਰਤੇ […]

ਰਾਇ ਅਤੇ ਦੇਵ (ਗੁਰਮਤਿ ਵਾਲੇ)

ਗੁਰਬਾਣੀ ਵਿੱਚ ਰਾਇ ਤੇ ਦੇਵ ਦੀ ਵਰਤੋ ਰਾਇ ਵਰਤਿਆ ਜਾਂਦਾ ਸੀ ਰਾਜੇ ਲਈ , ਮੁਖੀ ਲਈ।। ਦਸਮ ਗ੍ਰੰਥ ਅਤੇ ਆਦਿ ਗਥ ਵਿੱਚ ਰਾਇ ਦੀ ਵਰਤੋ ਹੋਈ ਹੈ। “ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ ॥”, “ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥”। “ਗੁਣਦਾਤਾ ਹਰਿ ਰਾਇ ਹੈ ਹਮ ਅਵਗਣਿਆਰੇ ॥”। “ਤਿਨ ਬੇਦੀਅਨ ਕੀ […]

ਸਾਧਨਾ ਅਤੇ ਤਪ (Sadhna and Tap)

ਗੁਰਬਾਣੀ ਨੇ ਸਰੀਰ ਨੂੰ ਕਸਟ ਦੇ ਕੇ ਤਪਾਉਣ ਨੂੰ ਤਪ ਨਹੀਂ ਮੰਨਿਆ। ਕੁੱਝ ਮੱਤਾਂ ਦੇ ਵਿੱਚ ਸਰੀਰ ਦੇ ਤਪ ਰਾਹੀਂ ਪਰਮੇਸਰ ਪ੍ਰਾਪਤੀ ਦਾ ਮਾਰਗ ਦੱਸਿਆ ਹੈ। ਇਸਨੂੰ ਸਾਧਨਾ ਕਰਨਾ ਵੀ ਆਖਦੇ ਹਨ। ਗੁਰਮਤਿ ਵਿੱਚ ਮਨ ਨੂੰ ਸਾਧਨ (ਕਾਬੂ) ਕਰਨ ਦਾ ਗਿਆਨ ਰਾਹੀਂ ਮਾਰਗ ਦੱਸਿਆ ਹੈ ਜਿੱਥੋਂ ਅਗਿਆਨਤਾ ਕਾਰਣ ਵਿਕਾਰ ਪੈਦਾ ਹੁੰਦੇ ਹਨ। ਮਨ ਦੇ ਗਿਆਨ […]

Resize text