ਸੰਗਤ, ਸਾਧ ਸੰਗਤ ਅਤੇ ਸਤਿ ਸੰਗਤ
ਸੰਗਤ ਦੋ ਸ਼ਬਦਾਂ ਦਾ ਮੇਲ ਹੈ ਸੰਗ (ਸਾਥ) ਅਤੇ ਗਤਿ (ਮਾਰਗ, ਮੁਕਤੀ)। ਬਜ਼ੁਰਗ ਇੱਕ ਕਹਾਣੀ ਸੁਣਾਉਂਦੇ ਸੀ। ਇੱਕ ਪ੍ਰਚਾਰਕ ਕਿਤੇ ਬੈਠ ਕੇ ਕਥਾ ਕਰਦੇ ਸੀ। ਦੂਰੋਂ ਆਵਾਜ਼ ਆਈ “ਮਿੱਠੇ ਸੰਗਤਰੇ, ਚੰਗੇ ਸੰਗਤਰੇ” ਉਹਨਾਂ ਲੋਕਾ ਤੋ ਪੁੱਛਿਆ ਭਾਈ ਕੀ ਕਰਦਾ। ਸਾਰਿਆਂ ਆਖਿਆ ਜੀ ਸੰਗਤਰੇ (oranges) ਵੇਚਦਾ। ਉਹਨਾਂ ਹੱਸ ਕੇ ਆਖਿਆ ਇਹ ਆਖਦਾ ਮਿੱਠੇ ਦੀ ਸੰਗਤ ਤਰੇ, […]