Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮੀਰੀ ਪੀਰੀ ਦੀਆਂ ਕਿਰਪਾਨਾਂ

ਲਗਭਗ ਹਰੇਕ ਸਿੱਖ ਨੂੰ ਇਹ ਪਤਾ ਹੈ ਕੇ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਣ ਕੀਤੀਆਂ ਸੀ। ਕੁਝ ਨਾਸਮਝ ਸਿੱਖਾਂ ਵੱਲੋਂ ਉੱਠ ਰਹੇ ਸਵਾਲਾਂ ਕਾਰਣ ਇਹ ਲੇਖ ਲਿਖਣਾ ਪੈ ਰਹਿਆ ਹੈ। ਬੋਲਡ ਪੋਸਟ ਦੇ ਨਾਮ ਤੇ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਦੀ ਪੋਹਲ ਵੱਲ ਕਰਦਿਆਂ ਪੁੱਛਦੇ […]

ਗੁਰਬਾਣੀ ਅਤੇ ਅਵਤਾਰ

ਇਸ ਲੇਖ ਵਿੱਚ ਅਸੀਂ ਆਦਿ ਬਾਣੀ ਅਤੇ ਦਸਮ ਬਾਣੀ ਵਿੱਚ ਦੱਸੇ ਅਵਤਾਰਾਂ ਦੀ ਗੱਲ ਕਰਾਂਗੇ। ਅਵਤਾਰ ਦਾ ਸ਼ਬਦੀ ਅਰਥ ਹੁੰਦਾ ਹੈ ਆਉਣਾ, ਪ੍ਰਗਟ ਹੋਣਾ ਜਾਂ ਆਗਮਨ। ਕੁੱਝ ਮੱਤਾਂ ਇਹ ਮੰਨਦੀਆਂ ਹਨ ਕੇ ਜਦੋਂ ਸ੍ਰਿਸਟੀ ਵਿੱਚ ਕੁੱਝ ਘਟਨਾ ਵਾਪਰਦੀ ਹੈ ਜਾਂ ਪਾਪ ਵੱਧ ਜਾਂਦਾ ਹੈ ਤਾਂ ਪਰਮੇਸਰ ਆਪ ਧਰਤੀ ਤੇ ਮਨੁੱਖ ਰੂਪ ਧਾਰਣ ਕਰ ਕੇ ਆਉਂਦਾ […]

ਗੁਰਬਾਣੀ ਮੁਤਾਬਕ ਤਰਨਾ ਕੀ ਹੈ?

ਗੁਰਬਾਣੀ ਵਿੱਚ ਕਈ ਵਾਰ ਵਰਣਨ ਆਉਂਦਾ ਹੈ ਤਰਨ ਦਾ ਤੇ ਤਾਰਨ ਦਾ। ਫੇਰ ਇਹ ਸਵਾਲ ਆਉਂਦਾ ਹੈ ਕੇ ਤਰਨਾ ਤੋਂ ਕੀ ਭਾਵ ਹੈ? ਤਰਨਾ ਕਿਸਨੇ ਹੈ ਤੇ ਕਿਵੇਂ? ਤਾਰਨਾ ਕਿਸਨੇ ਹੈ? ਡੁੱਬ ਕੌਣ ਰਹਿਆ ਹੈ। ਇਸ ਲੇਖ ਵਿੱਚ ਅਸੀਂ ਗੁਰਬਾਣੀ ਦੀ ਵਿਚਾਰ ਕਰਾਂਗੇ ਤੇ ਸਮਝਾਂਗੇ ਇਸ ਗੱਲ ਨੂੰ ਗੁਰਬਾਣੀ ਤੋਂ ਪ੍ਰਮਾਣ ਲੈਕੇ। ਪਹਿਲਾਂ ਵਿਚਾਰਦੇ ਹਾਂ […]

ਸੰਜੋਗ ਅਤੇ ਵਿਜੋਗ 

ਸੰਜੋਗ ਦਾ ਸ਼ਬਦੀ ਅਰਥ ਹੈ ਕਿਸੇ ਘਟਨਾ ਦਾ ਹੋ ਜਾਣਾ, ਮਿਲਾਪ, ਯੋਗਤਾ ਨਾਲ ਬਣਿਆ ਸੰਬੰਧ ਜਾਂ ਕਿਸੇ ਚੀਜ਼ ਦਾ ਸਹੀ ਸਮੇਂ ਤੇ ਮਿਲ ਜਾਣਾ। ਪੰਜਾਬੀ ਵਿੱਚ ਇਹ ਸ਼ਬਦ ਅਕਸਰ ਕਿਸੇ ਅਚਾਨਕ ਪਰ ਅਰਥਪੂਰਨ ਮਿਲਾਪ, ਕਿਸਮਤ ਦੇ ਬਣੇ ਰਾਹ, ਜਾਂ ਜੀਵਨ ਵਿੱਚ ਆਏ ਸੁਖਦਾਈ ਮੌਕੇ ਲਈ ਵਰਤਿਆ ਜਾਂਦਾ ਹੈ। ਕੁੱਝ ਲੋਕ ਇਸਨੂੰ ਵਿਆਹ ਲਈ ਰਿਸ਼ਤਿਆਂ ਲਈ […]

Resize text