Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਜੋਤ ਕੀ ਹੈ? ਜਾਗਤ ਜੋਤ?

“ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥ ਗੁਰਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ॥“ ਜਿਥੋਂ ਕੋਈ […]

ਸਿੱਖ ਦੀ ਪੂਜਾ, ਨਾਮ ਦਾ ਪੁਜਾਰੀ

ਮੈਂ ਇੱਕ ਵਿਦਵਾਨ ਨੂੰ ਕਹਿੰਦੇ ਸੁਣਿਆ ਕੇ ਸਿੱਖ ਲਈ ਪੂਜਾ ਮਨਾ ਹੈ। ਮੈਂ ਪੁੱਛਿਆ ਕਿਉਂ ਤਾਂ ਆਖਦੇ ਗੁਰਮਤਿ ਅਨੁਸਾਰ ਮੂਰਤੀ ਅੱਗੇ ਘੰਟੀ ਵਜਾਉਣਾ ਮਨਾਂ ਹੈ, ਫੁੱਲਾਂ ਦੇ ਹਾਰ ਪਾਉਣਾ ਮਨਾਂ ਹੈ। ਮੈਂ ਫੇਰ ਪੁੱਛਿਆ ਕੀ ਤੁਸੀਂ ਇਹਨਾਂ ਕਰਮਾਂ ਨੂੰ ਪੂਜਾ ਮੰਨਦੇ ਹੋਂ, ਤਾਂ ਆਖਦੇ ਦੁਨੀਆਂ ਇਹਨਾਂ ਨੂੰ ਪੂਜਾ ਆਖ ਰਹੀ ਹੈ ਤੇ ਗੁਰਮਤਿ ਇਸਨੂੰ ਮਨਾਂ […]

Resize text