Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਵਿਕਾਰਃ ਕਾਮ, ਕ੍ਰੌਧ, ਲੋਭ, ਮੋਹ, ਅਹੰਕਾਰ

ਸੰਸਾਰ ਵਿੱਚ ਬਹੁਤ ਸਾਰੀਆਂ ਮੱਤਾਂ ਹਨ ਜਿਹਨਾਂ ਵਿੱਚ ਨੈਤਿਕਤਾ ਤੇ ਜ਼ੋਰ ਦਿੱਤਾ ਜਾਂਦਾ ਹੈ ਤੇ ਅਧਿਆਤਮਿਕ ਜਾਂ ਬ੍ਰਹਮ ਗਿਆਨ ਤੋਂ ਧਿਆਨ ਹਟ ਜਾਂਦਾ ਹੈ। ਕਈ ਤਾਂ ਨੇਤਿਕਤਾ ਨੂੰ ਹੀ ਅਧਿਆਤਮਿਕ ਗਿਆਨ ਮੰਨਦੇ ਹਨ। ਅਸੀਂ ਪਿਛਲੀਆਂ ਕੁੱਝ ਪੋਸਟਾਂ ਵਿੱਚ ਨੈਤਿਕਤਾ ਅਤੇ ਅਧਿਆਤਮ ਦੇ ਅੰਤਰ ਬਾਰੇ ਵਿਚਾਰ ਕੀਤੀ ਸੀ ਤੇ ਬ੍ਰਹਮ ਗਿਆਨ ਬਾਰੇ ਵੀ ਸਮਝਣ ਦੀ ਕੋਸ਼ਿਸ਼ […]

ਬੰਦੀ ਛੋੜੁ, ਦੀਵਾ ਅਤੇ ਦੀਵਾਲੀ

“ਜਗੁ ਬੰਦੀ ਮੁਕਤੇ ਹਉ ਮਾਰੀ॥ ਜਗਿ ਗਿਆਨੀ ਵਿਰਲਾ ਆਚਾਰੀ॥ ਜਗਿ ਪੰਡਿਤੁ ਵਿਰਲਾ ਵੀਚਾਰੀ॥ ਬਿਨੁ ਸਤਿਗੁਰੁ ਭੇਟੇ ਸਭ ਫਿਰੈ ਅਹੰਕਾਰੀ॥੬॥( ਮ ੧, ਰਾਗੁ ਆਸਾ, ੪੧੩)” – ਭਾਵ ਜਗ ਬੰਦੀ ਹੈ ਤੇ ਮੁਕਤ ਹਉਮੈ ਮਾਰ ਕੇ ਹੋਣਾ। ਜਗ ਇੱਚ ਇਹੋ ਜਿਹਾ ਪੰਡਤ ਵਿਰਲਾ ਹੈ ਜੋ ਇਸ ਦੀ ਵਿਚਾਰ ਕਰੇ। ਤੇ ਸੱਚੇ ਦੇ ਗੁਣਾਂ ਨੂੰ ਸਮਰਪਿਤ ਹੋਏ ਬਿਨਾ […]

Resize text