Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸੰਸਾਹਰ ਸੁਖਮਨਾ (Sansahar Sukhmana)

ੴ ਸ੍ਰੀ ਵਾਹਿਗੁਰੂ ਜੀ ਕੀ ਫਤੇ ਹੈ॥ਸ੍ਰੀ ਅਕਾਲ ਪੁਰਖੁ ਜੀ ਸਹਾਇ॥ਸੰਸਾਹਰ ਸੁਖਮਨਾ ਸ੍ਰੀ ਮੁਖਵਾਕ ਪਾਤਿਸਾਹੀ ੧੦॥ ਰਾਗੁ ਗਉੜੀ॥ ਪਉੜੀ ॥ਪ੍ਰਥਮੇ ਸ੍ਰੀ ਨਿਰੰਕਾਰ ਕੋ ਪਰਨੰ॥ਫੁਨਿ ਕਿਛੁ ਭਗਤਿ ਰੀਤਿ ਰਸਿ ਬਰਨੰ॥ਦੀਨਦਇਆਲੁ ਪੂਰਨ ਅਤਿ ਸੁਆਮੀ॥ਭਗਤਿਵਛਲੁ ਹਰਿ ਅੰਤਰਜਾਮੀ॥ਘਟਿ ਘਟਿ ਰਹੈ ਦੇਖੈ ਨਹੀ ਕੋਈ॥ਜਲਿ ਥਲਿ ਰਹੈ ਸਰਬ ਮੈ ਸੋਈ॥ਬਹੁ ਬਿਅੰਤੁ ਅੰਤੁ ਨਹੀ ਪਾਵੈ॥ਪੜਿ ਪੜਿ ਪੰਡਿਤ ਰਾਹੁ ਬਤਾਵੈ॥ ੧॥ਸਲੋਕੁ॥ਗਹਿਰੁ ਗੰਭੀਰੁ ਗਹੀਰੁ […]