Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਚੰਡੀ ਅਤੇ ਕਾਲਕਾ

ਅਤਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ ॥ ਪਿਹਲੀ ਪੰਕਤੀ, ਚੰਡੀ ਚਰਿਤ੍ਰ ਦਸਮ ਗ੍ਰੰਥ ਜਿਸਨੂੰ ਪੜ੍ਹ ਕੇ ਸਮਝ ਕੇ ਪਤਾ ਲਗਦਾ ਹੈ ਕੇ ਨਾ ਇਹ ਦੇਵੀ ਦੀ ਗਲ ਹੋ ਰਹੀ ਹੈ ਨਾ ਤਲਵਾਰ ਦੀ। ਵਿਚਾਰ ਕਰੋ ਕੇ ਇਸਨੂੰ ਅਪਾਰ ਕਹਿਆ ਹੈ। ਅਲੇਖ – ਜਿਸਨੇ ਲੇਖਾ ਨਹੀਂ ਦੇਣਾ। ਅਨੰਤ – ਜਿਸਦਾ ਅੰਤ ਨਹੀਂ ਹੈ। ਸਰਬਲੋਹ […]

ਸਿੱਖੀ ਅਤੇ ਪਖੰਡ

ਜਦੋਂ ਤੋ ਇਸ ਦੁਨੀਆ ਵਿੱਚ ਇਨਸਾਨ ਦਾ ਆਗਮਨ ਹੋਇਆ ਹੈ ਉਦੋਂ ਤੋਂ ਹੀ ਕਿਸੇ ਨਾ ਕਿਸੇ ਡਰ ਜਾਂ ਭਰਮ ਕਾਰਨ ਇਨਸਾਨ ਨੂੰ ਪਖੰਡ ਦਾ ਸਹਾਰਾ ਲੈਣਾ ਪਿਆ ਹੈ। ਆਪਣੇ ਤੋਂ ਵੱਡੇ ਜਾਨਵਰ ਜਾਂ ਦੁਸ਼ਮਨ ਨੂੰ ਡਰਾਉਣ ਲਈ ਕਦੇ ਡਰਾਵਨੇ ਮੁਖੌਟੇ ਪੌਣਾ, ਕਦੇ ਸਿਰ ਉੱਤੇ ਦੂਜੇ ਜਾਨਵਰ ਦਾ ਸਿਰ ਲਗਾ ਲੈਣਾ ਜਾਂ ਖੰਬ ਲਗਾ ਲੈਣਾ ਤਾਂ […]