Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਬੰਦੀ ਛੋੜੁ, ਦੀਵਾ ਅਤੇ ਦੀਵਾਲੀ

ਜਗੁ ਬੰਦੀ ਮੁਕਤੇ ਹਉ ਮਾਰੀ॥ ਜਗਿ ਗਿਆਨੀ ਵਿਰਲਾ ਆਚਾਰੀ॥ ਜਗਿ ਪੰਡਿਤੁ ਵਿਰਲਾ ਵੀਚਾਰੀ॥ ਬਿਨੁ ਸਤਿਗੁਰੁ ਭੇਟੇ ਸਭ ਫਿਰੈ ਅਹੰਕਾਰੀ॥੬॥( ਮ ੧, ਰਾਗੁ ਆਸਾ, ੪੧੩) ਹਉਮੈ ਦਾ ਬੰਧਨ ਹੈ ਹਉਮੈ ਮਾਰ ਕੇ ਮੁਕਤ ਹੋਣ ਦੀ ਗਲ ਹੁੰਦੀ। ਨਾਨਕ ਪਾਤਿਸ਼ਾਹ ਨੇ ਤਾਂ ਇਹੀ ਕਹਿਆ। ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ॥ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ […]

ਅਰਦਾਸ ਕੀ ਹੈ ਅਤੇ ਗੁਰੂ ਤੋਂ ਕੀ ਮੰਗਣਾ ਹੈ?

ਸਾਡੇ ਵਿੱਚੋਂ ਕਈ ਸਿੱਖ ਨੇ ਜੋ ਮਾਇਆ ਦੀਆਂ ਅਰਦਾਸਾਂ ਕਰਦੇ ਹਨ ਤੇ ਸੋਚਦੇ ਹਨ ਕੇ ਗੁਰੂ ਕੋਈ ਏ ਟੀ ਐਮ ਹੈ ੫ ਡਾਲਰ ਦੀ ਅਰਦਾਸ ਕਰੋ ਤੇ ੫ ਮਿਲਿਅਨ ਦਾ ਘਰ ਲੈ ਲਵੋ। ਮੇਰੀ ਕਿਸੇ ਨਾਲ ਗਲ ਹੁੰਦੀ ਸੀ ਤੇ ਉਹਨਾਂ “ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ॥” ਮ ੫ ਦੀ ਬਾਣੀ ਭੇਜੀ। ਇੱਕ […]