Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮੂਰਖ ਸਿਆਣਾ

ਮੂਰਖ ਕੌਣ ਹੈ ਤੇ ਕੌਣ ਸਿਆਣਾ? ਅਕਸਰ ਕਿਸੇ ਨਾਲ ਅਸਹਮਤੀ ਹੋਵੇ ਉਸਨੂੰ ਮੂਰਖ ਆਖ ਦਿੱਤਾ ਜਾਂਦਾ ਹੈ। ਜਿੱਥੇ ਤਰਕ ਨਾ ਕਰਨਾ ਹੋਵੇ ਜਾਂ ਵਿਚਾਰ ਨਾ ਮਿਲਦੇ ਹੋਣ ਇੱਕ ਦੂਜੇ ਦੀ ਗਲ ਨੂੰ ਕੱਟਣ ਲਈ ਮੂਰਖ ਆਖ ਦਿੰਦੇ ਹਨ। ਜਿਵੇਂ ਮਾਸ ਬਾਰੇ ਗੁਰਮਤਿ ਤੋਂ ਵਿਚਾਰ ਕਰਨ ਦੀ ਥਾਂ ਆਪਣੀ ਗਲ ਮਨਵਾਣੀ ਹੋਵੇ ਧੱਕੇ ਨਾਲ ਤਾਂ ਇਹ […]

ਸੱਚਾ ਸੌਦਾ (ਸਚ ਵਾਪਾਰ)

ਗੁਰਬਾਣੀ ਨੇ ਸੱਚ ਦੀ ਪਰਿਭਾਸ਼ਾ ਦੱਸੀ ਹੈ ਜੋ ਕਦੇ ਬਿਨਸੇ ਨਹੀਂ, ਸਦਾ ਰਹਣ ਵਾਲਾ ਤੇ ਜਗ ਰਚਨਾ ਨੂੰ ਝੂਠ ਦੱਸਿਆ ਹੈ ਗੁਰਮਤਿ ਨੇ। ਫੇਰ ਸਾਧਾਂ ਨੂੰ ਭੋਜਨ ਛਕਾਉਣਾ ਸੱਚਾ ਸੌਦਾ ਕਿਵੇਂ ਹੈ? ਭੁੱਖੇ ਨੂੰ ਭੋਜਨ ਛਕਾਉਣਾ ਸਮਾਜਿਕ ਕਰਮ ਹੋ ਸਕਦਾ ਹੈ ਤੇ ਇਨਸਾਨ ਦਾ ਮੂਲ ਫ਼ਰਜ਼ ਹੈ। ਪਰ ਸਚ ਦਾ ਵਾਪਾਰੀ ਤਾਂ ਸੱਚ ਦਾ ਹੀ […]

ਦੁਨਿਆਵੀ ਉਪਾਧੀਆਂ ਬਨਾਮ ਗੁਰਮਤਿ ਉਪਾਧੀਆਂ

ਕੀ ਅੱਜ ਦੇ ਸਿੱਖ ਦੇ ਮਨ ਵਿੱਚ ਇਹ ਵਿਚਾਰ ਕਦੇ ਆਇਆ ਕੇ ਜਿੰਨਾਂ ਨੇ ਗੁਰੂ ਨੂੰ ਸੀਸ ਭੇਂਟ ਕੀਤਾ ਤੇ ਪੰਜ ਪਿਆਰੇ ਥਾਪੇ ਗਏ ਉਹਨਾਂ ਦੇ ਨਾਮ ਅੱਗੇ ਭਾਈ ਲੱਗਦਾ, ਜਿਹੜੇ ਗੁਰੂ ਫ਼ਰਜ਼ੰਦ ਹਨ ਉਹਨਾਂ ਦੇ ਨਾਮ ਅੱਗੇ ਬਾਬਾ ਲੱਗਦਾ ਪਰ ਗੁਰ ਇਤਿਹਾਸ ਵਿੱਚ ਕਿਸੇ ਦੇ ਨਾਮ ਅੱਗੇ ਗਿਆਨੀ, ਬ੍ਰਹਮ ਗਿਆਨੀ, ਸੰਤ, ਸਾਧ, ਮਹਾਂ ਪੁਰਖ […]

ਦਇਆ, ਦਾਨ, ਸੰਤੋਖ ਅਤੇ ਮਇਆ

ਦਇਆ ਕੀ ਹੈ ਤੇ ਕਿਸਨੇ ਕਰਨੀ? ਕੀ ਜੀਵ ਕਿਸੇ ਤੇ ਆਪਣੀ ਮਰਜ਼ੀ ਨਾਲ ਦਯਾ ਕਰ ਸਕਦਾ ਹੈ ਜਾਂ ਜੀਵ ਉੱਤੇ ਦਇਆ ਦੀ ਗਲ ਹੋਈ ਹੈ ਗੁਰਮਤਿ ਵਿੱਚ? ਮਇਆ ਕੀ ਹੈ? ਦਇਆ ਅਤੇ ਮਇਆ ਵਿੱਚ ਕੀ ਅੰਤਰ ਹੈ? ਗੁਰਬਾਣੀ ਦਾ ਮੂਲ ਫੁਰਮਾਨ ਹੈ ਕੇ ਜੋ ਹੋ ਰਹਿਆ ਹੈ ਉਹ ਹੁਕਮ ਵਿੱਚ ਹੋ ਰਹਿਆ ਹੈ। ਗੁਰਬਾਣੀ ਦਾ […]

Resize text