Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਅਨੰਦ, ਦੁਖ ਅਤੇ ਸੁੱਖ

ਅਨੰਦ ਕੀ ਹੈ? ਕਿਵੇਂ ਮਿਲੇ? ਸਿੱਖਾਂ ਵਿੱਚ ਅਨੰਦ ਬਾਣੀ ਪੜ੍ਹੀ ਜਾਂਦੀ ਹੈ ਜਿਸ ਵਿੱਚ ੪੦ ਪੌੜ੍ਹੀਆਂ ਹਨ, ਕਿਸੇ ਪ੍ਰੋਗਰਾਮ ਦੀ ਸਮਾਪਤੀ ਸਮੇ ੬ ਪੌੜੀਆਂ, ਪਹਲੀ ੫ ਤੇ ਅਖੀਰਲੀ ਪੌੜੀ ਪੜ੍ਹ ਕੇ ਸਮਾਪਤੀ ਕੀਤੀ ਜਾਂਦੀ ਹੈ ਪਰ ਕੇਵਲ ਅਨੰਦ ਬਾਣੀ ਪੜ੍ਹ ਹਾਂ ਸੁਣ ਕੇ ਆਨੰਦ ਦੀ ਅਵਸਥਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ? ਜਾਂ ਪਾਤਿਸ਼ਾਹ ਇਸ […]

ਮੈਂ, ਮੇਰਾ, ਤੇਰਾ, ਵਯਕਤੀਗਤ, ਵਿਆਪਕ ਕੀ ਹੈ?

ਕੁਝ ਸਮਾ ਪਹਿਲਾਂ ਅਸੀਂ ਵਿਚਾਰ ਕੀਤੀ ਸੀ “ਏਕ, ਏਕੁ, ਇਕ, ਇਕੁ ਅਤੇ ਅਨੇਕ ਦਾ ਅੰਤਰ” ਦੀ ਪਰ ਬਾਰ ਬਾਰ ਇਹ ਸਵਾਲ ਆ ਰਹੇ ਨੇ ਕੇ ਫੇਰ ਵਯਕਤੀਗਤ ਕੀ ਹੈ? ਮੇਰਾ ਕੀ ਹੈ? ਕਿਹੜੀ ਵਸਤੂ ਜਾਂ ਆਦੇਸ਼ ਗੁਰਬਾਣੀ ਵਿੱਚ ਵਯਕਤੀਗਤ ਹੈ ਤੇ ਕਿਹੜਾ ਵਿਆਪਕ। ਗੁਰਬਾਣੀ ਅਧਿਆਤਮਿਕ ਲੈਵਲ ਤੇ ਕਿਸੇ ਵੀ ਤਰਾਂ ਦੇ ਵਯਕਤੀਗਤ, ਮੇਰ ਤੇਰ ਦੀ […]

ਅਕਾਲ, ਕਾਲ, ਸਬਦ ਅਤੇ ਹੁਕਮ

ਨਿਰਾਕਾਰ ਕੌਣ ਹੈ? ਅਕਾਲ ਕੌਣ ਹੈ? ਕਿੱਥੇ ਵੱਸਦਾ ਹੈ? ਸਬਦ ਤੇ ਹੁਕਮ ਨੂੰ ਸਮਝਣ ਤੋਂ ਪਹਿਲਾਂ ਅਕਾਲ ਨੂੰ ਨਿਰਾਕਾਰ ਨੂੰ ਸਮਝਣਾ ਜ਼ਰੂਰੀ ਹੈ। ਸਾਡੀ ਕਲਪਨਾ ਤੋਂ ਪਰੇ ਹੈ ਅਕਾਲ। ਸਾਡੀ ਬੁੱਧ ਇਹ ਸੋਚ ਨਹੀਂ ਸਕਦੀ ਕੇ ਕੋਈ ਐਸਾ ਵੀ ਹੈ ਜਿਸਦਾ ਹਾਡ ਮਾਸ ਦਾ ਸਰੀਰ ਨਹੀਂ ਹੈ, ਬਣਤ ਨਹੀਂ ਹੈ ਤੇ ਸਾਡੇ ਵਰਗੇ ਕੰਨ, ਹੱਥ, […]

ਉਤਮ ਤੇ ਨੀਚ

ਸਿੱਖ ਕਹੌਣ ਵਾਲਿਆਂ ਵਿੱਚ ਅੱਜ ਵੀ ਜਾਤ ਪਾਤ, ਊਚ ਨੀਚ ਦਾ ਕੂੜ ਭਰਿਆ ਪਿਆ। ਗੁਰਮਤਿ ਦਾ ਆਦੇਸ਼ ਹੈ ਕੇ ਕਿਸੇ ਨਾਲ ਵੀ ਕੋਈ ਭੇਦ ਭਾਵ ਨਹੀਂ ਕਰਨਾ ਫਿਰ ਵੀ ਬਹੁਤ ਸਾਰੇ ਸਿੱਖਾਂ ਨੇ ਸਿੱਖ ਕਹਾਉਣ ਤੋ ਬਾਦ ਵੀ ਗੁਰਮਤਿ ਦਾ ਫੁਰਮਾਨ ਨਹੀਂ ਮੰਨਿਆ। ਕਈ ਜੱਥੇਬੰਦੀਆਂ ਨੇ ਅੱਜ ਵੀ ਬਾਟੇ ਵੱਖਰੇ ਰੱਖੇ ਹੋਏ ਹਨ। ਜੱਟਾਂ ਦਾ […]