ਮਨ, ਪੰਚ ਅਤੇ ਮਨਮੁਖ
ਜੀਵ ਦਾ ਆਕਾਰ ਇਕ ਮਾਇਆ ਦਾ ਬਣਿਆ ਸਰੀਰ ਹੈ ਤੇ ਦੂਜਾ ਹੈ ਉਸਦੇ ਬੁੱਧ ਦਾ ਆਕਾਰ। ਮਾਇਆ ਦਾ ਬਣਿਆ ਸਰੀਰ ਰੋਟੀ ਪਾਣੀ ਅੰਨ ਆਦੀ ਖਾਣ ਦੀਆਂ ਵਸਤੂਆਂ ਨਾਲ ਵਧਦਾ ਹੈ। ਪਰ ਦੂਜਾ ਬੁੱਧ ਦਾ ਆਕਾਰ ਗਿਆਨ ਨਾਲ ਸੋਝੀ ਨਾਲ ਵਧਦਾ ਹੈ। ਗੁਰਮਤਿ ਆਖਦੀ “ਦੇਹੀ ਗੁਪਤ ਬਿਦੇਹੀ ਦੀਸੈ॥”। ਬਿਦੇਹੀ ਹੈ ਮਨੁੱਖ ਦਾ ਬਾਹਰਲਾ ਹਾਡ ਮਾਸ ਦਾ […]