ਟਕਸਾਲ
ਟਕਸਾਲ ਦਾ ਸ਼ਬਦੀ ਅਰਥ ਹੁੰਦਾ ਹੈ ਪਾਠਸ਼ਾਲਾ, ਸਕੂਲ, ਵਿਦਿਆਲਾ। ਗੁਰਮਤਿ ਉਪਦੇਸ਼ ਹੈ ਕੇ ਮਨੁੱਖ ਨੇ ਆਪਣੇ ਘਟ/ਹਿਰਦੇ ਅੰਦਰ ਨਾਮ (ਗਿਆਨ/ਸੋਝੀ) ਦੀ ਟਕਸਾਲ ਸਜਾਉਣੀ ਹੈ ਸਥਾਪਿਤ ਕਰਨੀ ਹੈ। ਗੁਰਬਾਣੀ ਵਿੱਚ ਸ਼ਬਦ ਹੈ “ਘੜੀਐ ਸਬਦੁ ਸਚੀ ਟਕਸਾਲ॥” ਸੱਚ ਦਾ ਅਰਥ ਹੁੰਦਾ ਸਦੀਵ ਰਹਣ ਵਾਲਾ ਜੋ ਕਦੇ ਨਹੀਂ ਖਰਦਾ, ਕਦੇ ਨਹੀਂ ਬਦਲਦਾ। ਬਾਕੀ ਜਗ ਰਚਨਾ ਨੂੰ ਗੁਰਮਤਿ ਨੇ […]