ਭਲਕਾ, ਅੰਮ੍ਰਿਤ ਵੇਲਾ, ਰਹਿਰਾਸ ਅਤੇ ਗੁਰਬਾਣੀ ਪੜ੍ਹਨ ਦਾ ਸਹੀ ਸਮਾ
ਅੱਜ ਸਿੱਖਾਂ ਵਿੱਚ ਕਈ ਭੁਲੇਖੇ ਪਾਏ ਹੋਏ ਨੇ ਪਾਖੰਡ ਭਗਤੀ ਕਰਨ ਕਰਾਉਣ ਵਾਲਿਆਂ ਨੇ ਜਿਹਨਾਂ ਵਿੱਚੋਂ ਇੱਕ ਹੈ ਅੰਮ੍ਰਿਤ ਵੇਲਾ। ਅੰਮ੍ਰਿਤ ਦਾ ਅਰਥ ਹੁੰਦਾ ਹੈ ਜੋ ਮ੍ਰਿਤ ਨਾ ਹੋਵੇ ਜਾਂ ਜੋ ਮਰੇ ਨਾ, ਸਦੀਵ ਰਹੇ। ਕੋਈ ਆਖਦਾ ੨ ਵਜੇ ਉੱਠੋ, ਕੋਈ ਆਖਦਾ ੪ ਵਜੇ ਅੰਮ੍ਰਿਤ ਵੇਲਾ ਹੁੰਦਾ, ਕੋਈ ਆਖਦਾ ੧੨-੧੨ਃ੩੦ ਸਵੇਰ ਦੇ ਅੰਮ੍ਰਿਤ ਵੇਲਾ ਹੁੰਦਾ। […]