ਸਿੱਖੀ ਅਤੇ ਸਿੱਖਣ ਲਈ ਸਵਾਲ
ਸਿੱਖ ਦਾ ਅਰਥ ਹੁੰਦਾ ਸਿੱਖਣ ਵਾਲਾ, ਗੁਰਸਿੱਖ ਦਾ ਅਰਥ ਗੁਰ (ਗੁਣਾਂ) ਦੀ ਸਿੱਖਿਆ ਲੈਣ ਵਾਲਾ। ਗਿਆਨੀ ਜੋ ਗੁਣਾਂ ਦੀ ਵਿਚਾਰ ਕਰੇ ਗਿਆਨ ਪ੍ਰਾਪਤ ਕਰ ਲਵੇ ਤੇ ਲੋਕਾਂ ਨੂੰ ਗੁਣਾਂ ਬਾਰੇ ਦੱਸ ਸਕੇ “ਗੁਣ ਵੀਚਾਰੇ ਗਿਆਨੀ ਸੋਇ॥ ਗੁਣ ਮਹਿ ਗਿਆਨੁ ਪਰਾਪਤਿ ਹੋਇ॥ ਗੁਣਦਾਤਾ ਵਿਰਲਾ ਸੰਸਾਰਿ॥ ਸਾਚੀ ਕਰਣੀ ਗੁਰ ਵੀਚਾਰਿ॥”। ਸਿੱਖ ਦਾ ਸਵਾਲ ਪੁੱਛਣਾ ਗੁਰਮਤਿ ਦੀ ਸਿੱਖਿਆ ਲੈਣਾ […]