Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸਤੁ ਸੰਤੋਖੁ ਹੋਵੈ ਅਰਦਾਸਿ ॥ ਤਾ ਸੁਣਿ ਸਦਿ ਬਹਾਲੇ ਪਾਸਿ

ਸਤੁ ਸੰਤੋਖੁ ਹੋਵੈ ਅਰਦਾਸਿ ॥ਤਾ ਸੁਣਿ ਸਦਿ ਬਹਾਲੇ ਪਾਸਿ ॥੧॥ ਸਤ – ਮੂਲ , ਸੰਤੋਖ – ਮਨ . ਜਦੋਂ ਮਨ ਸੰਤੋਖੀ ਹੋ ਜਾਵੇ ਤੇ ਸਤ ਨਾਲ ਮਿਲ ਜਾਵੇ ਤਾਂ ਇਹਨਾਂ ਦੋਨਾਂ ਦੀ ਅਰਦਾਸ ਦਰਗਾਹ ਅੱਗੇ ਹੁੰਦੀ ਹੈ . ਫਿਰ ਜਦੋਂ ਪਰਮੇਸ੍ਵਰ ਦੀ ਮਰਜੀ ਹੋਵੇ ਇਹ ਅਰਦਾਸ ਸੁਣਦਾ ਤੇ ਇਸ ਨੂੰ ਰਾਜਾ ਰਾਮ ਬਣਾ ਦਰਗਾਹ ਵਿਚ […]

ਬੇਣੀ ਕਉ ਗੁਰਿ ਕੀਓ ਪ੍ਰਗਾਸੁ

ਬੇਣੀ ਕਉ ਗੁਰਿ ਕੀਓ ਪ੍ਰਗਾਸੁ ॥ ਬਸੰਤੁ ਮਃ ੫, ਪੰਨਾ ੧੧੯੨ ਭਗਤ ਬੇਣੀ ਜੀ ਦੇ ਅੰਤਰ-ਅਤਾਮੇ ਗੁਰਪ੍ਰਸਾਦਿ ਸਦਕਾ ਗੁਰਮਤਿ ਦਾ ਚਾਨਣ ਹੋਇਆ ਸੀ। ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥੫॥ ਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ ॥: ਪੰਨਾ ੯੩ ਭਗਤ ਬੇਣੀ ਜੀ ਗੁਰਮਤਿ ਦੇ ਨੇਮ ਅਨੁਸਾਰ ਜਿਉਂਦੇ ਜੀ ਮੁਕਤੀ ਪ੍ਰਾਪਤ ਕਰ ਗਏ। […]

ਗੁਰ ਨਾਨਕ ਜੀ ਦੁਆਰਾ ਰਚੀਆਂ ਪਰਮੁੱਖ ਬਾਣੀਆਂ ਦੇ ਸਿਰਲੇਖ

ਜਪੁਜੀ = ਮੂਲਮੰਤ੍ਰ-1, ਪਉੜੀਆਂ-38, ਸ਼ਲੋਕ-2 = 41 ਸਿਰੀ ਰਾਗ2 = ਚਉਪਦੇ-33, ਅਸ਼ਟਪਦੀਆਂ-18, ਪਹਰੇ-2, ਸਲੋਕ-7 (ਵਾਰ ਮ.੪ ਵਿਚ) = 60 ਮਾਝ ਰਾਗ = ਅਸ਼ਟਪਦੀ-1, ਪਉੜੀਆਂ -27, ਸਲੋਕ-46 (ਵਾਰ ਮ.੧ ਵਿਚ) = 74 ਗਉੜੀ ਰਾਗ = ਚਉਪਦੇ-20, ਅਸ਼ਟਪਦੀਆਂ-18, ਛੰਤ-2 = 40 ਆਸਾ ਰਾਗ = ਚਉਪਦੇ-39, ਅਸ਼ਟਪਦੀਆਂ-22, ਪਦੇ-35 ( ਪਟੀ ਵਿਚ), ਛੰਤ-5, ਪਉੜੀਆਂ-24, ਸ਼ਲੋਕ-44 (ਵਾਰ ਮ.੧ ਵਿਚ) = […]

ਏਕ ਨੂਰ ਤੇ ਸਭੁ ਜਗੁ ਉਪਜਿਆ

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੇ ਨਿਆਰੇ ਨਿਆਰੇ ਹੁਇ ਕੈ ਫੇਰਿ ਆਗ ਮੈ ਮਿਲਾਹਿਗੇ ॥ ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ ਧੂਰ ਕੇ ਕਨੂਕਾ ਫੇਰ ਧੂਰ ਹੀ ਸਮਾਹਿਗੇ ॥ ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ ਧੂਰ ਕੇ ਕਨੂਕਾ […]

ਕਰਮੀ ਆਵੈ ਕਪੜਾ

ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ ਜੋਰੁ ਨ ਜੁਗਤੀ ਛੁਟੈ ਸੰਸਾਰੁ ॥ ਕਰਮ ਰਾਹੀਂ ਮਾਯਾਪੁਰੀ ਤੋਂ ਛੁੱਟਣ ਦੀ ਕੋਈ ਜੁਗਤ ਨਹੀਂ ਹੈ ਭਾਵੇਂ ਦਿਨ ਰਾਤ ਜੋਰ ਲਾ ਲਵੋ । ਮੋਖ ਦਾ ਦੁਆਰੁ ਕੇਵਲ ਉਸਦੇ ਭਾਣੇ ਵਿੱਚ ਮਿਲਣਾ । ਜਿਵੇਂ ਕੋਈ ਜੇਲ ਵਿੱਚ ਬੈਠਾ ਕੈਦੀ ਸਾਰਾ ਦਿਨ […]

ਮੁਕਤੀ ਮਰ ਕੇ ਮਿਲਣੀ ?

ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥੫॥ਗੁਰ ਪਰਸਾਦੀ ਜੀਵਤੁ ਮਰੈ ॥ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ ॥ਜੀਵਤ ਮਰੈ ਬੁਝੈ ਪ੍ਰਭੁ ਸੋਇ ॥ ਮ ੩ ॥ਇਹੁ ਜਗਤੁ ਜੀਵਤੁ ਮਰੈ ਜਾ ਇਸ ਨੋ ਸੋਝੀ ਹੋਇ ॥ ਜਾ ਤਿਨਿ੍ਹ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ ॥ਨਾਨਕ ਨਦਰਿ ਕਰੇ ਜੇ ਆਪਣੀ ਸਤਿਗੁਰੁ […]

ਸਬਦੁ ਬੀਚਾਰੁ ਅਤੇ ਗੁਰਬਾਣੀ ਬੂਜਣ ਤੇ ਵਿਚਾਰਣ ਦਾ ਵਿਸ਼ਾ ਹੈ

ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ਸੋ ਉਬਰੈ ਗੁਰ ਸਬਦੁ ਬੀਚਾਰੈ ॥੨॥ਗੁਰ ਕੀ ਸੇਵਾ ਸਬਦੁ ਵੀਚਾਰੁ ॥ਗੁਰ ਕਾ ਸਬਦੁ ਸਹਜਿ ਵੀਚਾਰੁ ॥ਗੁਣ ਵੀਚਾਰੇ ਗਿਆਨੀ ਸੋਇ ॥ਗੁਣ ਵੀਚਾਰੀ ਗੁਣ ਸੰਗ੍ਰਹਾ ਅਵਗੁਣ ਕਢਾ ਧੋਇ ॥ ਅੱਜ ਸਾਨੂੰ ਨਿਤਨੇਮ ਦਾ ਚਾ ਹੈ। ਕੀਰਤਨ ਦਾ ਚਾ ਹੈ । ਅੱਖਾਂ ਬੰਦ ਕਰ ਕੇ ਧਿਆਨ ਲਾਣ ਦਾ ਚਾ ਹੈ । ਇਕ ਸਬਦ […]

ਅਨਦੁ ਕਰਹੁ ਮਿਲਿ ਸੁੰਦਰ ਨਾਰੀ

ਅਨਦੁ ਕਰਹੁ ਮਿਲਿ ਸੁੰਦਰ ਨਾਰੀ ॥ ਆਸਾ ॥ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ ॥ ਅਬ ਕੀ ਸਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ ॥੧॥ ਭਲੀ ਸਰੀ ਮੁਈ ਮੇਰੀ ਪਹਿਲੀ ਬਰੀ ॥ ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ ॥ ਐਸਾ ਗਿਆਨੁ ਕਥੈ ਬਨਵਾਰੀ ॥ ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ ॥੧॥ ਰਹਾਉ ॥ “ਪਹਿਲੀ ਕਰੂਪਿ […]

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ

“ਸਲੋਕੁ ਮ: ੧ ।।ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ।। ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ।।” ਸਤਿਗੁਰ ਨਾਨਕ ਦੇਵ ਜੀ , ਗੁਰਬਾਣੀ ਦੀਆਂ ਇਹਨਾਂ ਪੰਗਤੀਆ ਵਿੱਚ ਫਰਮਾਣ ਕਰਦੇ ਹਨ । ਕਲਜੁਗ ! ਕਲ = ਕਲਪਨਾ ! ਜੁਗ =ਸਮਾਂ ! ਹੇ ਭਾਈ, ਅੱਜ ਕਲਜੁਗੀ ਸਭਾਉ ਮਾਨੋ ਛੁਰੀ ਹੈ । ਜਿਸ ਦੇ […]

ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ

ਨੁਕਤੇ ਕੇ ਹੇਰ-ਫੇਰ ਸੇ ਖੁਦ ਸੇ ਜੁਦਾ ਹੂਆ | ਨੀਚੇ ਸੇ ਊਪਰ ਕਰ ਦੀਆ, ਖੁਦ ਹੀ ਖੁਦਾ ਹੁਆ । ~ ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥ (ਆਦਿ ਗ੍ਰੰਥ, ਕਬੀਰ, ਪੰਨਾ ੧੩੬੫) ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗੁਨ ਕਰੈ ॥ (ਆਦਿ ਗ੍ਰੰਥ, ਕਬੀਰ ਜੀ, ਪੰਨਾ ੧੩੭੬) ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਦਿ ਦਿਖਾਲਿ […]

Resize text