ਆਤਮਾ, ਪਰਮਾਤਮਾ ਅਤੇ ਗੁਰਮਤਿ (ਆਤਮ ਅਤੇ ਪਰਮੇਸਰੁ)
ਕਿਸੇ ਵੀ ਭਾਸ਼ਾ ਵਿੱਚ ਸ਼ਬਦ ਕਿਵੇਂ ਘੜੇ ਜਾਂਦੇ ਨੇ, ਨਵੇਂ ਸ਼ਬਦ ਕਿਵੇ ਜੋੜੇ ਜਾਂਦੇ ਨੇ? ਇਸ ਪਿੱਛੇ ਭਾਸ਼ਾ ਵਿਗਿਆਨ, ਵਿਆਕਰਣ ਅਤੇ ਸੂਝ ਬੂਝ ਹੂੰਦੀ ਹੈ। ਜਿਵੇਂ ਅਦਬ ਅੱਗੇ ਬੇ ਲਗਾ ਦੋ ਤਾਂ ਬੇਅਦਬ ਹੋ ਜਾਂਦਾ ਹੈ। ਨਾਮ ਅੱਗੇ ਬਦ ਲਗਾ ਦੇਵੋ ਬਦਨਾਮ ਸ਼ਬਦ ਬਣ ਜਾਂਦਾ ਹੈ। ਜਦੋਂ ਸਾਨੂੰ ਮੂਲ ਸਿਧਾਂਤ ਦਾ ਪਤਾ ਲੱਗ ਜਾਵੇ ਤਾਂ […]