ਦੁਮਾਲਾ, ਉੱਚਾ ਬੂੰਗਾ, ਕੇਸ, ਦੁਮਾਲੇ ਦੇ ਸ਼ਸਤਰ, ਚੱਕਰ, ਫਰਲਾ ਅਤੇ ਪਤਿਸ਼ਾਹੀ
ਦੁਮਾਲਾ ਸਿਰਫ ਫੌਜ ਦੀ ਵਰਦੀ ਦਾ ਇੱਕ ਹਿੱਸਾ ਹੀ ਨਹੀਂ , ਉੱਚਾ ਬੂੰਗਾ ਪ੍ਰਤੀਕ ਆ ਸਰਬੋਤਮ, ਸਰਬਉੱਚ ਵਿਚਾਰਧਾਰਾ ਦਾ। ਕੇਸ ਪ੍ਰਤੀਕ ਨੇ ਗਿਆਨ ਦੇ ਜੋ ਸਦਾ ਸਦਾ ਹੀ ਵਧਦੇ ਰਹਿਣੇ ਚਾਹੀਦੇ ਨੇ। ਏਨਾਂ ਦਾ ਸ਼ਿੰਗਾਰ ਹੈ ਦੋ ਮਾਲਾਵਾਂ ਦਾ ਮੇਲ ਦੁੁਮਾਲਾ। ਜੋ ਸ਼ਸਤਰ ਇਸਤੇ ਸਜਦੇ ਨੇ ਓਹ ਪ੍ਰਤੀਕ ਨੇ ਕੀ ਖੰਡੇ ਨੇ ਹੀ ਸਾਰੀ ਦੁਨੀਆਂ […]