Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਵਰਤ (ਬ੍ਰਤ) ਅਤੇ ਪੂਜਾ

ਕਰਮ ਧਰਮ ਨੇਮ ਬ੍ਰਤ ਪੂਜਾ ॥
ਪਾਰਬ੍ਰਹਮ ਬਿਨੁ ਜਾਨੁ ਨ ਦੂਜਾ ॥੨॥

ਵਰਤ ਪੂਜਾ ਪਾਖੰਡ ਵਾਲੇ ਨਿਤਨੇਮ ਅਸੀਂ ਧਰਮ ਦੇ ਨਾਂ ਤੇ ਕਰਮ ਕਾੰਡ ਕਰਦੇ ਹਾਂ ਜਿਸਦਾ ਪਰਮੇਸਰ ਭਗਤੀ ਨਾਲ ਕੋਈ ਵਾਸਤਾ ਨਹੀਂ ਹੈ । ਪਰਮੇਸਰ ਪਾਰਬ੍ਰਹਮ ਨੂੰ ਜਾਨਣਾ ਹੀ ਅਸਲੀ ਧਰਮ ਹੈ ।

To be continued…

Resize text