ਗੁਰਮੁਖਿ ਬਾਂਧਿਓ ਸੇਤੁ ਬਿਧਾਤੈ
ਗੁਰਮੁਖਿ ਬਾਂਧਿਓ ਸੇਤੁ ਬਿਧਾਤੈ ॥ ਲੰਕਾ ਲੂਟੀ ਦੈਤ ਸੰਤਾਪੈ ॥ ਰਾਮਚੰਦਿ ਮਾਰਿਓ ਅਹਿ ਰਾਵਣੁ ॥ ਭੇਦੁ ਬਭੀਖਣ ਗੁਰਮੁਖਿ ਪਰਚਾਇਣੁ ॥ ਗੁਰਮੁਖਿ ਸਾਇਰਿ ਪਾਹਣ ਤਾਰੇ ॥ ਗੁਰਮੁਖਿ ਕੋਟਿ ਤੇਤੀਸ ਉਧਾਰੇ ॥੪੦॥ ਰਾਮਕਲੀ ਗੋਸਟਿ (ਮ: ੧) – ੯੪੨ ਸਤਿਗੁਰੂ ਜੀ ਇਹਨਾਂ ਪੰਗਤੀਆਂ ਵਿੱਚ ਗੁਰਮੁਖ ਨੂੰ ਭਵਸਾਗਰ ਪਾਰ ਕਰਨ ਲਈ ਕਿਸੇ ਬੇੜੀ ਜਾਂ ਜਹਾਜ ਦੀ ਥਾਂ ‘ਸੇਤੂ (ਪੁਲ) […]