Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਰਬ ਦਿਖਾਈ ਕਿਉ ਨਹੀਂ ਦਿੰਦਾ

ਕੁੱਝ ਭੁੱਲੇ ਭਟਕੇ ਜੀਵ ਐਸੀ ਕੁਤਰਕ ਕਰਦੇ ਹਨ ਕਿ ਜਿਸ ਨੂੰ ਅਸੀ ਸਾਰੇ ਰਬ ਰਬ ਕਰਦੇ ਹਾਂ ਉਹ ਦਿਖਾਈ ਕਿਉ ਨਹੀਂ ਦਿੰਦਾ ਸੋ ਦਿਖਾਈਂ ਤਾ ਦੁੱਧ ਵਿੱਚੋ ਘਿਉ ਵੀ ਨਹੀਂ ਦਿੰਦਾ ਪਰ ਦੁੱਧ ਵਿੱਚ ਘਿਉ ਹੁੰਦਾ ਹੈ ਦਿਖਾਈ ਲਕੜਾ ਵਿੱਚ ਅਗ ਵੀ ਨਹੀਂ ਦਿੰਦੀ ਪਰ ਲਕੜਾ ਵਿੱਚ ਅਗ ਹੁੰਦੀ ਹੈ ਪਰ ਅਗ ਤੇ ਘਿਉ ਨੂੰ […]

ਗੁਰ ਕੀ ਸੇਵਾ ਸਬਦੁ ਵੀਚਾਰੁ ॥ ਸੇਵਾ ਕੀ ਹੈ ?

ਤੂੰ ਵਿਸਰਹਿ ਤਾਂ ਸਭੁ ਕੋ ਲਾਗੂ ਚੀਤਿ ਆਵਹਿ ਤਾਂ ਸੇਵਾ॥ (ਰਾਗੁ ਆਸਾ, ਮ ੫, ੩੮੩) ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ॥ ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ॥ – ਅਸਲ ਸੇਵਾ ਕੀ ਹੈ, ਜਿਵੇਂ ਅਸੀਂ ਕਹਿ ਲੈਨੇ ਹਾਂ ਕਿ ਸਪੁਤਰ ਉਹ ਹੈ ਜੋ ਪਿਉ ਦਾਦੇ ਦੇ ਕੰਮ ਹੱਥ ਵਟਾਉਂਦਾ ਹੈ, ਇਵੇਂ ਸੱਚਖੰਡ […]

ਬਡੇ ਗਿਆਨੀ

ਜੇਤੇ ਬਡੇ ਗਿਆਨੀ ਤਿਨੋ ਜਾਨੀ ਪੈ ਬਖਾਨੀ ਨਾਹਿ ਐਸੇ ਨ ਪ੍ਰਪੰਚ ਸਨ ਭੂਲ ਆਨੀਅਤੁ ਹੈ ॥੨॥22॥ ਜਿੰਨੇ ਵੀ ਵੱਡੇ ਗਿਆਨੀ ਕਹਾਉਂਦੇ ਨੇ..ਦਾਵੇ ਕਰਦੇ ਨੇ ਆਕਾਸ਼ਵਾਣੀ ਸੁਣ ਲਈ ਜੀ..ਸੱਚ ਜਾਣ ਲਿਆ ਜੀ..ਮੈਂ ਜਗਤਗੁਰੂ ਤਾਂ ਸਤਿਗੁਰੂ ਹਾਂ.. ਸ੍ਰੀ ਕਈ ਵਾਰ ਲਾਉਂਦੇ ਨੇ ਨਾਮ ਅੱਗੇ..ਇਨ੍ਹਾਂ ਨੇ ਜੋ ਸੱਚ ਜਾਇਐ ਤਾਂ ਦੱਸਿਆ ਕਿਉਂਨਹੀਂ…ਵਖਿਆਨ ਕਿਉਂ ਨਹੀਂ ਕਰਦੇ..ਉਪਰ ਦੱਸੇ ਪਾਖੰਡ ਕਰਦੇ […]

ਹੁਕਮ ਗੁਰੂ ਹੈ

ਸਦਾ ਸਦਾ ਪ੍ਰਭ ਕੇ ਗੁਨ ਗਾਵਉ ॥ ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ ॥ ਪਾਰਬ੍ਰਹਮ ਇਹ ਭੁਖ ਪੂਰੀ ਕਰ ਸਕਦੈ..ਹੁਕਮ ਗੁਰੂ ਹੈ..ਗਿਆਨ ਸਾਰਾ ਹੁਕਮ ਤੋਂ ਆਇਐ..ਪਾਰਬ੍ਰਹਮ ਨੇ ਹੀ ਤਾਂ ਦੱਸਿਐ ਗੁਰਬਾਣੀ ਰਾਹੀਂ ਜਾ ਵੇਦਾਂ ਰਾਹੀਂ ਕਿ ਅੰਦਰ ਹੈ ਪ੍ਰਭ..ਉਹਦੇ ਗੁਣ ਗਾ…ਤਾਂ ਅੰਦਰ ਜੁੜਿਐ..ਹੁਣ ਸਹੀ ਟਿਕਾਣੇ ਤੋਂ ਭਗਤੀ ਮੰਗੀ ਹੈ..ਫੇਰ ਕਿਹੈ ਕਿ ਸਦਾ ਹੀ ਹੁਣ ਤੇਰੇ ਗੁਣ […]

ਤੀਰਥੁ

ਇਸ ਦੁਨੀਆ ਵਿੱਚ ਧਾਰਮਿਕ ਕਹਾਉਣ ਵਾਲੇ ਲੋਗ ਚਾਹੇ ਉਹ ਕਿਸੀ ਵੀ ਧਰਮ ਨੂੰ ਮੰਨਣ ਦੀ ਹਾਮੀ ਭਰਦੇ ਹੋਣ, ਉਹ ਆਪਣੇ – ਆਪਣੇ ਤੀਰਥ ਅਸਥਾਨ ਬਣਾ ਲੈਂਦੇ ਨੇ ਪਰ ਸੱਚੇ ਮਾਰਗ ਤੇ ਚੱਲਣ ਵਾਲਿਆਂ ਲਈ ਸੰਸਾਰ ਤੇ ਕੋਈ ਵੀ ਜਗ੍ਹਾ ਤੀਰਥ ਨਹੀ ਹੁੰਦੀ ਸਗੋਂ ਉਨ੍ਹਾਂ ਦਾ ਮੰਨਣਾ ਹੁੰਦਾ ਹੈ ਕਿ ਅਸਲ ਵਿੱਚ ਹਰੀ ਦਾ ਦਾਸ, ਸੰਸਾਰ […]

ਵੈਰ ਵਿਰੋਧ ਅਤੇ ਕੀਰਤਨ ਦਾ ਅਸਰ

ਵੈਰ ਵਿਰੋਧ ਮਿਟੇ ਤਿਹ ਮਨ ਤੇ ॥ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ ॥ ਗੁਰਬਾਣੀ ਵਿਚ ਉਪਦੇਸ਼ ਹੈ ਕੇ ਜੋ ਗੁਰਮੁਖ ਕੀਰਤਨ ਸੁਣਦੇ ਨੇ, ਓਹਨਾ ਦੇ ਮਨ ਵਿਚੋਂ ਵੈਰ ਵਿਰੋਧ ਮਿਟ ਜਾਂਦਾ ਹੈ। ਕਿਸੇ ਨਾਲ ਵੀ ਵੈਰ ਨਹੀਂ ਕਰਦੇ, ਕਿਸੇ ਦਾ ਵਿਰੋਧ ਨਹੀਂ, ਕਿਓਂ ਕੇ ਜੋ ਹੁੰਦਾ ਉਹ ਹੁਕਮ ਵਿਚ ਹੁੰਦਾ। ਸਭ ਘਟ ਘਟ ਵਿਚ ਬ੍ਰਹਮ ਹੈ […]

ਅੱਖਾਂ ਬੰਦ ਕਰ ਸਮਾਧੀ ਲਓੁਣਾ

ਖੂਕ ਮਲਹਾਰੀ ਗਜ ਗਦਹਾ ਬਿਭੂਤਧਾਰੀ ਗਿਦੂਆ ਮਸਾਨ ਬਾਸ ਕਰਿਓ ਈ ਖਰਤ ਹੈਂ ॥ ਘੁਘੂ ਮਟ ਬਾਸੀ ਲਗੇ ਡੋਲਤ ਉਦਾਸੀ ਮ੍ਰਿਗ ਤਰਵਰ ਸਦੀਵ ਮੋਕ ਸਾਧੇ ਈ ਮਰਤ ਹੈਂ ॥  { ਸ੍ਰੀ ਦਸਮ ਗਰੰਥ } ਇੱਥੇ ਉਨ੍ਹਾਂ ਸਭ ਤੇ ਚੋਟ ਹੈ ਜੋ ਧਰਮ ਦੇ ਨਾਮ ਤੇ ਪਤਾ ਨਹੀਂ ਕੀ ਕੀ ਕਰਦੇ ਹਨ ਤੇ ਅੱਜ ਵੀ ਕਰ ਰਹੇ […]

ਗੁਰਮਤਿ ਅਨੁਸਾਰ ਸਾਹਿਬੁ ਕੌਣ?

ਸਾਹਿਬੁ ਜੋ ਖਿਰਦਾ ਨਹੀਂ। ਸਿਰਫ ਇਕ ਨਾਲ ਹੀ ਲਗ ਸਕਦਾ ਹੈ, ਹੋਰ ਸਬ ਕੁਝ ਨਾਸ਼ਵਾਨ ਹੈ । ਅਸੀਂ ਹਰ ਵਸਤੂ ਮਗਰ ਸਾਹਿਬ ਲਾ ਦਿੰਦੇ ਹਾਂ ਅਗਿਆਨਤਾ ਵੱਸ “ਰੁਮਾਲਾ ਸਾਹਿਬ” “ਪੀੜਾ ਸਾਹਿਬ” ਫਿਰ ਅਹਿਮ ਸਵਾਲ ਇਹ ਬਣਦਾ ਕੀ:ਕਿਹੜੀ ਕਿਹੜੀ ਵਸਤੂ ਨਾਲ ਸਾਹਿਬੁ ਨਹੀਂ ਲੱਗ ਸਕਦਾ ਕਿਹੜੀ ਵਸਤੂ ਨਾਲ ਲੱਗ ਸਕਦਾ। ਸਾਹਿਬੁ ਨਿਤਾਣਿਆ ਕਾ ਤਾਣੁ ॥ਆਇ ਨ […]

ਪ੍ਰੇਮ (ਪ੍ਰੀਤ) ਅਤੇ ਮੋਹ ਵਿੱਚ ਅੰਤਰ

ਪ੍ਰੇਮ ਆਤਮਾ ਤੋ ਹੁੰਦਾ ਜੋ ਮਾਯਾ ਹੈ ਅੱਖਾ ਨਾਲ ਦਿਸਦੀ ਹੈ ਉਸ ਵਸਤੂ ਨਾਲ ਪ੍ਰੇਮ ਨਹੀਂ ਹੁੰਦਾ ਉਸਨਾਲ ਕੇਵਲ ਮੋਹ ਹੁੰਦਾ । ਪ੍ਰੇਮ ਕੇਵਲ ਨਾ ਦਿਖਣ ਵਾਲੇ ਗੁਣਾਂ ਨਾਲ ਹੁੰਦਾ ਗੁਰ ਨਾਲ ਹੁੰਦਾ । ਪ੍ਰੇਮ ਦਾ ਰਿਸ਼ਤਾ ਅਟੁੱਟ ਹੁੰਦਾ ਕਦੀ ਘਟਦਾ ਵੱਦਦਾ ਨਹੀਂ । ਮੋਹ ਘੱਟ ਵੱਧ ਹੁੰਦਾ । ਮੋਹ ਦਾ ਰਿਸ਼ਤਾ ਲਾਲਚ ਜਾਨ ਜੁੜਿਆ […]

ਦੁੱਖ ਅਤੇ ਭੁੱਖ

ਜੇ ਦੁੱਖ ਤੋ ਡਰ ਲਗਦਾ ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ॥੫॥ To be continued…

Resize text