Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਭੂਤ ਪ੍ਰੇਤ

ਅਸਲੀ ਭੂਤ ਪ੍ਰੇਤ ਕੀ ਹਨ ਬਾਣੀ ਦੇ ਆਧਾਰ ਤੇ ਪਉੜੀ ॥ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥ਏਹ ਜਮ ਕੀ ਸਿਰਕਾਰ ਹੈ ਏਨ੍ਹਾ ਉਪਰਿ ਜਮ ਕਾ ਡੰਡੁ ਕਰਾਰਾ ॥ਮਨਮੁਖ ਜਮ ਮਗਿ ਪਾਈਅਨਿ੍ ਜਿਨ੍ਹ ਦੂਜਾ ਭਾਉ ਪਿਆਰਾ ॥ਜਮ ਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ ॥ਜਿਸ ਨੋ ਕਿ੍ਰਪਾ ਕਰੇ ਤਿਸੁ ਗੁਰੁ ਮਿਲੈ ਗੁਰਮੁਖਿ ਨਿਸਤਾਰਾ ॥੧੨॥ ਭੈਰਉ […]

ਮਨੁੱਖ ਕੀ ਟੇਕ ਸਭ ਬਿਰਥੀ ਜਾਣ

ਮਨੁੱਖ ਕੀ ਟੇਕ ਸਭ ਬਿਰਥੀ ਜਾਣ ।। ਦੇਵਣ ਕੋ ਏਕੋ ਭਗਵਾਨ ।। ਜਿਸ ਕੇ ਦੀਏ ਰਹੇ ਅਗਾਏ ।। ਬਹੁੜ ਨਾ ਤਿਰਸਨਾਂ ਲਾਗੈ ਆਏ।। ਨਾਲ਼ ਅਸੀ ਫੋਟੋ ਨੂ ਵੀ ਧੂਫ ਬਤੀ ਦੇਹਧਾਰੀਆ ਪੂਜੀ ਜਾਨੇ ਆ ਅਸੀ ਤੇ ਸਾਰਾ ਕੁਛ ਇ ਉਲਟ ਕਰ ਰਹੇ ਆ, ਮਨੁੱਖ ਕੀ ਟੇਕ ਸਭ ਬਿਰਥੀ ਜਾਣ, ਦੇਵਣ ਕੋ ਏਕੋ ਭਗਵਾਨ ।। ਬੰਦੇ […]

ਅੰਮ੍ਰਿਤ ਅਤੇ ਖੰਡੇ ਦੀ ਪਹੁਲ (Amrit vs Khandey di Pahul)

ਅੰਮ੍ਰਿਤ ਨਾਮ ਦਾ ਹੁੰਦਾ ਜੋ ਨਿਰਾਕਾਰੀ ਆ, ਬਾਹਰੀ ਖੰਡੇ ਦੀ ਪਹੁਲ ਹੁੰਦੀ ਆ ਜੋ ਕੱਲਗੀਧਰ ਪਾਤਸ਼ਾਹ ਜੀ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਬਖਸ਼ੀ ਫੇਰ ਓਹਨਾਂ ਪਾਸੋਂ ਲਿੱਤੀ।    ਜਿਵੇਂ ਜਿਵੇਂ ਨਵੀਆਂ ਨਵੀਆਂ ਸੰਪਰਦਾਵਾਂ ਨਿਕਲਦੀਆਂ ਰਹੀਆਂ ਓਵੇਂ ਓਵੇਂ ਏਹਨਾਂ ਨੇ ਆਵਦੇ ਅੰਮ੍ਰਿਤ ਬਣਾ ਲਏ। ਕੱਲਗੀਧਰ ਪਾਤਸ਼ਾਹ ਜੀ ਨੇ ਪਹੁਲ ਦੇਣ ਦਾ ਹੱਕ ਸਿਰਫ਼ ਸ਼੍ਰੋਮਣੀ ਪੰਥ ਅਕਾਲੀ ਬੁੱਢਾ […]