Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮਰਨ

ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ ॥ ਮਰਨ ਤੌ ਜਗਤ ਡਰ ਰਿਹਾ ਲ਼ਬੀ ਉਮਰ ਦੀ ਕਾਮਨਾ ਜੀਵਨ ਦੀ ਇਛਾ ਹਰੇਕ ਅੰਦਿਰ ਹੈ ਕੋਇ ਮਰਨਾ ਨਹੀ ਚਾਹੁੰਦਾ ? ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥ ਕਬੀਰ ਜੀ ਦਸ ਰਹੇ ਨੇ ਕਿ ਹਰ ਰੋਜ ਜਗੁ ਚ ਲੋਕੀ ਪੰਜ ਭੂਤਕ ਸਰੀਰ ਮਰ […]

ਕੀ ਭਾਈ ਗੁਰਦਾਸ ਦੀ ਲਿਖਤ ਗੁਰਮਤ ਯਾ ਗੁਰਮਤਿ ਦੀ ਕੁੰਜੀ ਹੈ?

ਭਾਈ ਗੁਰਦਾਸ ਜੀ ਦੀ ਲਿਖਤ ਨੂੰ ਗੁਰਮਤਿ ਦੀ ਕੁੰਜੀ ਆਖਣ ਵਾਲਿਆਂ ਨੂੰ ਬੇਨਤੀ ਹੈ ਕੇ ਧਿਆਨ ਨਾਲ ਸੋਚਣ ਕੇ ਕੀ ਗੁਰੂ ਪੂਰਾ ਹੈ ? ਜਿ ਮੰਨਦੇ ਹੋ ਤੇ ਇਹ ਸ਼ੰਕਾ ਕਿਊਂ ਕਿ ਗੁਰੂ ਦੀ ਗਲ ਸਮਝਣ ਲਈ ਕਿਸੇ ਹੋਰ ਕੋਲ ਜਾਣ ਦੀ ਲੋੜ ਹੈ । ਧਿਆਨ ਦੇਣ ਕੇ ਗੁਰਮਤ ਕੀ ਹੈ ਤੇ ਜੇ ਮੰਨਦੇ ਹੋ […]

ਮਾਨ, ਅਭਿਮਾਨ ਅਤੇ ਪਤਿ

“ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ ॥” “ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥” “ਆਸਾ ਮਹਲਾ ੧ ਤਿਤੁਕਾ ॥ ਕੋਈ ਭੀਖਕੁ ਭੀਖਿਆ ਖਾਇ ॥ ਕੋਈ ਰਾਜਾ ਰਹਿਆ ਸਮਾਇ ॥ ਕਿਸ ਹੀ ਮਾਨੁ ਕਿਸੈ ਅਪਮਾਨੁ ॥ ਢਾਹਿ ਉਸਾਰੇ ਧਰੇ ਧਿਆਨੁ ॥” “ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥ ਆਸਾ ਮਨਸਾ ਸਗਲ […]

ਨ ਸਿੰਘ ਹੈ ਨ ਸ੍ਯਾਰ ਹੈ ਨ ਰਾਉ ਹੈ ਨ ਰੰਕ ਹੈ

ਨ ਸਿੰਘ ਹੈ ਨ ਸ੍ਯਾਰ ਹੈ ਨ ਨ ਸਿੰਘ ਹੈ ਨ ਸ੍ਯਾਰ ਹੈ ਨ ਰਾਉ ਹੈ ਨ ਰੰਕ ਹੈ ॥  ਨ ਮਾਨ ਹੈ ਨ ਮਉਤ ਹੈ ਨ ਸਾਕ ਹੈ ਨ ਸੰਕ ਹੈ ॥ ਨ ਜੱਛ ਹੈ ਨ ਗੰਧ੍ਰਬ ਹੈ ਨ ਨਰੁ ਹੈ ਨ ਨਾਰ ਹੈ ॥ ਨ ਚੋਰ ਹੈ ਨ ਸਾਹੁ ਹੈ ਨ ਸਾਹ ਕੋ […]

ਮਹਾਂ ਦਾੜ੍ਹ ਦਾੜ੍ਹੰ ਸੁ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜਗਯੰ ਹਜਾਰੰ

ਮਹਾਂ ਦਾੜ੍ਹ ਦਾੜ੍ਹੰ ਸੁ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜਗਯੰ ਹਜਾਰੰ ॥੧੮॥ ਮਹਾਂ ਦਾੜ ਆ ਮਹਾਕਾਲ ਦੀ ਜਿਸ ਚੋ ਕੋਈ ਛੁਟ ਨ੍ਹੀ ਸਕਦਾ ???? ( ਸ਼ੇਰ, ਬਗਿਆੜ,ਚੀਤਾ ) ਇਹ ਤਾ ਅਪਨੀ ਦਾੜ ਨਾਲ ਇਕ ਸਮੇ ਇਕ ਜਾਨਵਰ  ਜਾ ਬੰਦੇ ਨੂੰ ਫੜ ਕੇ ਚਬ ਜਾਂਦੇ ਆ ਇਹਨਾ ਦੀ ਦਾੜ ਵਿਚੋ ਸ਼ੁਟ ਵੀ  ਜਾਂਦੇ ਆ ਪਰ […]

ਆਇਓ ਸੁਨਨ ਪੜਨ ਕਉ ਬਾਣੀ

ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥ {ਪੰਨਾ 1219 } ਇਹ ਸੰਸਾਰ ਵਿੱਚ ਜਨਮ ਕਿਉਂ ਲਿਆ ਹੈ ਅਸੀਂ ਸਭ ਸੰਸਾਰੀਆਂ ਨੇ ? ਗੁਰਬਾਣੀ ਜੀਵ ਨੂੰ ਚੇਤਾ ਕਰਵਾਉਂਦੀ ਹੈ ਕਿ ਤੈਨੂੰ ਸਰੀਰ ਦੁਆਰਾ ਕੰਨ ਬਾਣੀ ਸੁਣਨ ਲਈ ਅਤੇ ਅੱਖਾਂ ਬਾਣੀ ਪੜ੍ਹਨ ਲਈ ਮਿਲੀਆਂ ਹਨ । ਪਰ ਹੁਣ ਤੂੰ […]

ਜਦੋ ਮਨ ਆਪਣੇ ਮੂਲ ਵਿੱਚ ਮਿਲਦਾ ਹੈ

ਇਹ ਗੱਲ ਸਹੀ ਹੈ ਕਿ ਜਦੋ ਮਨ ਆਪਣੇ ਮੂਲ ਵਿੱਚ ਮਿਲਦਾ ਹੈ । ਉਦੋਂ ਬਾਹਰੋਂ ਕਿਸੇ ਨੂੰ ਪਤਾ ਨਹੀਂ ਲੱਗਦਾ । ਪਰ ਜਦੋਂ ਮਿਲਦਾ ਹੈ ਤਾਂ ਛੁਪਿਆ ਵੀ ਨਹੀਂ ਰਹਿੰਦਾ ਕਿਉਂਕਿ ਗੁਰਬਾਣੀ ਕਹਿੰਦੀ ਹੈ ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥ ਜੇ ਕੋਈ ਭਗਤ ਹੈ ਤਾਂ ਉਹ ਪਰਗਟ ਹੋ ਕੇ ਰਹੇਗਾ। ਜੇ ਭਗਤਾਂ ਨੇ ਕੁਛ ਛਪਾਇਆ […]

ਇਹ ਸੰਸਾਰ ਵਿੱਚ ਜਨਮ ਕਿਉਂ ਲਿਆ ਹੈ ਅਸੀਂ ਸਭ ਸੰਸਾਰੀਆਂ ਨੇ ?

ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥ {ਪੰਨਾ 1219 } ਇਹ ਸੰਸਾਰ ਵਿੱਚ ਜਨਮ ਕਿਉਂ ਲਿਆ ਹੈ ਅਸੀਂ ਸਭ ਸੰਸਾਰੀਆਂ ਨੇ ? ਗੁਰਬਾਣੀ ਜੀਵ ਨੂੰ ਚੇਤਾ ਕਰਵਾਉਂਦੀ ਹੈ ਕਿ ਤੈਨੂੰ ਸਰੀਰ ਦੁਆਰਾ ਕੰਨ ਬਾਣੀ ਸੁਣਨ ਲਈ ਅਤੇ ਅੱਖਾਂ ਬਾਣੀ ਪੜ੍ਹਨ ਲਈ ਮਿਲੀਆਂ ਹਨ । ਪਰ ਹੁਣ ਤੂੰ […]

ਜੀਵ ਕੀ ਹੈ

ਜੀਵ ਆਤਮਾ ਹੈ, ਬ੍ਰਹਮ ਹੈ, ਰਾਮ ਹੈ, ਗੋਬਿੰਦ ਹੈ। ਲੇਕਿਨ ਅਬਿਦਿਆ ਕਾਰਣ ਈਸ ਤੋਂ ਮਲ+ਈਸ ਹੋ ਜਾਂਦਾ ਹੈ, ਭਾਵ ਮਲੇਸ਼ ਹੋ ਜਾਂਦਾ , ਮਲ ਲੱਗ ਜਾਂਦਾ ਹੈ,ਦੇਹੀ ਗੁਪਤ ਕਾਲੀ ਹੋ ਜਾਂਦੀ ਹੈ। RAVIDAS BHAGAT JI ਦੱਸਦੇ ਹਨ ਕਿ ਅਬਿਦਿਆ ਕਰਕੇ ਬਬੇਕ ਦੀਪ ਮਲੀਨ ਹੋਇਆ ਹੈ। ਮਾਧੋ ਅਬਿਦਿਆ ਹਿਤ ਕੀਨ ॥ ਬਿਬੇਕ ਦੀਪ ਮਲੀਨ ॥ {ਪੰਨਾ […]

Resize text