ਦੀਵਾ ਅਤੇ ਦੀਵਾਲੀ
ਪੋਥੀ ਪੁਰਾਣ ਕਮਾਈਐ ॥ਭਉ ਵਟੀ ਇਤੁ ਤਨਿ ਪਾਈਐ ॥ਸਚੁ ਬੂਝਣੁ ਆਣਿ ਜਲਾਈਐ ॥੨॥ਇਹੁ ਤੇਲ ਦੀਵਾ ਇਉ ਜਲੈ ॥ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ ॥ ਜੇ ਪਰਮੇਸਰ ਦੀ ਪ੍ਰਾਪਤੀ ਕਰਨੀ ਹੈ ਤੇ ਭਾਉ ਭਗਤੀ ਦੀ ਬੱਤੀ ਬਣਾ ਕੇ ਗੁਰਬਾਣੀ ਦਾ ਤੇਲ ਲੈ ਕੇ ਤਨ (ਆਪਣੇ ਸ਼ਰੀਰ ਨੂੰ) ਦੀਵਾ ਬਣਾ ਕੇ ਗਿਆਨ ਦੀ ਰੋਸ਼ਨੀ ਪੈਦਾ ਕਰਨੀ […]