ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ
ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥ ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ ॥ ਜਦ ਮਨ ਹੀ ਵਿਕਾਰਾਂ ‘ਚ ਘਿਰਿਆ ਹੈ, ਫਿਰ ਕੰਮ ਵੀ ਬੁਰੇ ਹੀ ਹੁੰਦੇ ਹਨ। ਇਸ ਹਾਲ ‘ਚ ਕੋਈ ਪੂਜਾ-ਪਾਠ ਵੀ ਕੀਤੇ ਕਰਮਾਂ ਦੀ ਸਜ਼ਾ ਤੋਂ ਨਹੀਂ ਬਚਾ ਸਕਦਾ
Gurbani ਗੁਰਬਾਣੀ explanation. Meanings, Vichar. Basic understanding of gurbani based on common topics.
Guru Granth Sahib Ji, Dasam Granth Sahib Ji
ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥ ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ ॥ ਜਦ ਮਨ ਹੀ ਵਿਕਾਰਾਂ ‘ਚ ਘਿਰਿਆ ਹੈ, ਫਿਰ ਕੰਮ ਵੀ ਬੁਰੇ ਹੀ ਹੁੰਦੇ ਹਨ। ਇਸ ਹਾਲ ‘ਚ ਕੋਈ ਪੂਜਾ-ਪਾਠ ਵੀ ਕੀਤੇ ਕਰਮਾਂ ਦੀ ਸਜ਼ਾ ਤੋਂ ਨਹੀਂ ਬਚਾ ਸਕਦਾ
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ॥ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥ ਹਰ ਇਕ ਮਨੁੱਖ ਦਾ ਆਪਣਾ ਸਤਿਗੁਰੁ (ਅੰਤਰ ਆਤਮਾ) ਹੁੰਦਾ ਹੈ ਜਿਹੜਾ ਨਾ ਕਦੀ ਜੰਮਦਾ ਹੈ ਅਤੇ ਨਾ ਹੀ ਕਦੀ ਮਰਦਾ। ਸਤਿਗੁਰੂ ਉਹ ਹੈ ਜੋ ਨਾਸ ਰਹਿਤ ਹੈ ਭਾਵ ਅਭਿਨਾਸੀ ਹੈ ਅਤੇ ਉਹ ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਸੂਹੀ ਮ:੪ਗੁਰ ਕੀ […]
ਹਿੰਦੂ ਅੰਨ੍ਹਾ ਤੁਰਕੂ ਕਾਣਾ ॥ਦੁਹਾਂ ਤੇ ਗਿਆਨੀ ਸਿਆਣਾ ॥ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥ ਇਹ ਪੰਕਤੀਆਂ ਪੜ ਕੇ ਸਾਡੇ ਕਈ ਅਖੌਤੀ ਵਿਦਵਾਨ ਇਹ ਸਮਝ ਲੈਂਦੇ ਨੇ ਕੇ ਹਿੰਦੂ ਤੇ ਮੁਸਲਮਾਨ ਮਾੜੇ ਨੇ ਤੇ ਸਾਨੂੰ ਕੁਝ ਬਾਣੀਆਂ ਕੰਠ ਨੇ ਇਸ ਕਰਕੇ ਸਾਨੂੰ ਗੁਰੂ ਸਾਹਿਬ ਸਿਆਣਾ ਕਹਿ ਰਹੇ ਨੇ ਪਰ […]
ਸੋ ਜਾਗੈ ਜੋ ਤਤੁ ਬੀਚਾਰੈ॥ ਗੁਰਬਾਣੀ ਜਾਗਣ ਦੀ ਗ਼ਲ ਕਰ ਰਹੀ ਏ ਤਤ ਬਿਚਾਰ ਕਿ ਹੁਣ ਏਥੇ ਤਤ ਬਿਚਾਰ ਕੀ ਏ ? ਤਤ ਬਿਚਾਰ ਅਪਨੇ ਮੂਲ ਜੋਤਿ ( ਆਤਮਾ ) ਬਾਰੇ ਜਾਨਣ ਦੀ ਗ਼ਲ ਜੋ ਸਾਨੂ ਗੁਰਬਾਣੀ ਚ ਅਖ਼ਰੀ ਰੂਪ ਦੇ ਦਸੀ ਹੋਇ ਏ ਤਤ ਬਿਚਾਰ,,,,, ਆਪਿ ਮਰੈ ਅਵਰਾ ਨਹ ਮਾਰੈ॥ ਆਪਿ ਮਰੇ ਤੌ ਭਾਵ […]
ਗਿਆਨ ਕੇ ਬਿਹੀਨ ਕਾਲ ਫਾਸ ਕੇ ਅਧੀਨ ਸਦਾ ਜੁੱਗਨ ਕੀ ਚਉਕਰੀ ਫਿਰਾਏ ਈ ਫਿਰਤ ਹੈ ॥੬॥੭੬॥ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮਚੰਦ੍ਰ ਕ੍ਰਿਸਨ ਕੇ ਅਵਤਾਰ ਭੀ ਅਨੇਕ ਹੈਂ ॥ਬ੍ਰਹਮਾ ਅਰੁ ਬਿਸਨ ਕੇਤੇ ਬੇਦ ਔ ਪੁਰਾਨ ਕੇਤੇ ਸਿੰਮ੍ਰਿਤਿ ਸਮੂਹਨ ਕੈ ਹੁਇ ਹੁਇ ਬਿਤਦੇ ਹੈਂ ॥ (ਸ੍ਰੀ ਦਸਮ ਗ੍ਰੰਥ ਪੰਨਾ ੪੮) ਗਿਆਨ ਤੋਂ ਬਿਨਾਂ ਸਾਰੇ […]
ਅੱਜ ਸਿੱਖਾਂ ਵਿੱਚ ਪ੍ਰਚਲਿਤ ਅਰਥਾਂ ਕਾਰਣ, ਅਧੂਰੇ ਪ੍ਰਚਾਰ ਕਾਰਣ ਇਹਨਾਂ ਸ਼ਬਦਾਂ ਦੀ ਸਮਝ ਨਾ ਦੇ ਬਰਾਬਰ ਹੈ। ਸਿੱਖਾਂ ਨੂੰ ਅੰਤਰ ਨਾ ਪਤਾ ਹੋਣ ਕਾਰਣ ਕਦੇ ਗੁਰੂ ਨੂੰ ਕਦੇ ਅਕਾਲ ਨੂੰ ਬ੍ਰਹਮ, ਪੂਰਨਬ੍ਰਹਮ ਤੇ ਪਾਰਬ੍ਰਹਮ ਕਹੀ ਜਾਣਗੇ। ਕਦੇ ਕਿਸੇ ਪ੍ਰਚਾਰਕ, ਗਿਆਨੀ ਨੇ ਆਪ ਸਮਝਾਇਆ ਨਹੀਂ ਕੇ ਜੇ ਅਕਾਲ ਹੀ ਬ੍ਰਹਮ ਹੈ ਤੇ ਫੇਰ ਪੂਰਨ ਬ੍ਰਹਮ ਕੌਣ […]
ਕਿਸੇ ਵੀ ਭਾਸ਼ਾ ਵਿੱਚ ਸ਼ਬਦ ਕਿਵੇਂ ਘੜੇ ਜਾਂਦੇ ਨੇ, ਨਵੇਂ ਸ਼ਬਦ ਕਿਵੇ ਜੋੜੇ ਜਾਂਦੇ ਨੇ? ਇਸ ਪਿੱਛੇ ਭਾਸ਼ਾ ਵਿਗਿਆਨ, ਵਿਆਕਰਣ ਅਤੇ ਸੂਝ ਬੂਝ ਹੂੰਦੀ ਹੈ। ਜਿਵੇਂ ਅਦਬ ਅੱਗੇ ਬੇ ਲਗਾ ਦੋ ਤਾਂ ਬੇਅਦਬ ਹੋ ਜਾਂਦਾ ਹੈ। ਨਾਮ ਅੱਗੇ ਬਦ ਲਗਾ ਦੇਵੋ ਬਦਨਾਮ ਸ਼ਬਦ ਬਣ ਜਾਂਦਾ ਹੈ। ਜਦੋਂ ਸਾਨੂੰ ਮੂਲ ਸਿਧਾਂਤ ਦਾ ਪਤਾ ਲੱਗ ਜਾਵੇ ਤਾਂ […]
ਗੁਰਬਾਣੀ ਮੁਤਾਬਿਕ ਇਹ ਸਭ ਜੀਵ ਨੇ ? ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ ॥ ( 835 )ਜੇ ਅਸੀ ਮਾਸ ਖਾਣ ਨੂ ਪਾਪ ਮਂਨਦੇ ਆ ,,,,ਤਾਂ ਸਭ ਤੋ ਪਹਿਲਾ ਸਾਨੂ ੪ ਸ਼੍ਰੇਣਿਆ ਵਿਚ ਆਉਂਦੇ ਜੀਵ ਖਾਣੇ ਛੱਡਣੇ ਪੈਣਗੇ ,,,,,, ਇਸ ਲ਼ਈ ਗੁਰਮਤ ਅਨੁਸਾਰ ਜੀਵ ਹਤਿਆ ਤੋ ਕੋਈ ਵੀ ਨਹੀ ਬਚ ਸਕਦਾ,,,,,,,,, ????,,,,ਅੰਡਜ […]
ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥੧॥ ਬੇਦ ਕਤੇਬ ਕਹਹੁ ਮਤ ਝੂਠੇ,,,,ਮੁਸਲਮਾਨ ਤੇ ਬੇਦ ਨੂ ਝੂਠਾ ਕਹਿ ਰਿਹਾ ਤੇ ਹਿੰਦੂ ਕਤੇਬ ਨੂ ਝੂਠ ਕਹਿ ਰਿਹਾ,,ਝੂਠਾ ਜੋ ਨ ਬਿਚਾਰੈ,, , ਝੂਠਾ ਓਹ ਹੈ ਜੋ ਇਹਨਾ ਗ੍ਰੰਥਾਂ ਤੇ ਬਿਚਾਰ ਨਹੀ ਕਰਦਾ ,,,,,,,,,,ਕਿਉ ਕਿ […]
ੳਅੰ ਗੁਰਮੁਖਿ ਕੀੳ ਅਕਾਰਾ ॥ ਪੰਨਾ ੨੫੦ ੳਅੰਕਾਰ ਲਖੈ ਜਉ ਕੋਈ ॥ ਪੰਨਾ ੩੪੦ ੳਅੰ + ਅਕਾਰ = ੳਅੰਕਾਰ ਨਿਰੰਕਾਰ ੳਅੰਕਾਰ ਆਪਿ ਨਿਰਗੁਨ ਸਰਗੁਨ ਏਕ ॥ ਪੰਨਾ ੨੫੦ ੳਅੰ = ਨਿਰਗੁਨੳਅੰਕਾਰ = ਸਰਗੁਨ ੳਅੰਕਾਰ ਆਦਿ ਮੈ ਜਾਨਾ ॥ ਪੰਨਾ ੩੪੦ ੳਅੰਕਾਰ ਸ੍ਰੀਸ਼ਟੀ ਦਾ ਆਦਿ ਹੈ ।ੳਅੰ, ੳਅੰਕਾਰ ਦਾ ਆਦਿ ਹੈ । ਗੁਰਬਾਣੀ ਅੰਦਰ ੳਅੰਕਾਰ ਸ਼ਬਦ […]