ਮਨਮੁਖਿ v/s ਗੁਰਮੁਖਿ ? ਦਾ ਜ਼ਿਓਣ ਮਰਨ ਚ ਕੀ ਅੰਤਰ ਹੈ
ਮਨਮੁਖਿ ਮ:੧॥ ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ॥ ਦਸਾ ਸਾਲਾ ਦਾ (ਜੀਵ) ਬਾਲਪਣ ਵਿਚ (ਹੁੰਦਾ ਹੈ) ਵੀਹਾਂ ਸਾਲਾ ਦਾ ਹੋਕੇ ਕਾਮ-ਚੇਸ਼ਟਾ ਵਾਲੀ ਅਵਸਥਾ ਵਿੱਚ (ਅਪਣੜਦਾ ਹੈ) ਤੀਹਾਂ ਸਾਲਾ ਦਾ ਹੋਕੇ ਸੋਹਣਾ ਅਖਵਾਂਦਾ ਹੈ। ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ॥ ਚਾਲੀ ਸਾਲਾਂ ਦੀ ਉਮਰੇ ਭਰ ਜੁਆਨੀ ਹੁੰਦਾ ਹੈ, ਪੰਜਾਹ ਤੇ […]