ਵੈਰ ਵਿਰੋਧ ਅਤੇ ਕੀਰਤਨ ਦਾ ਅਸਰ
ਵੈਰ ਵਿਰੋਧ ਮਿਟੇ ਤਿਹ ਮਨ ਤੇ ॥ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ ॥ ਗੁਰਬਾਣੀ ਵਿਚ ਉਪਦੇਸ਼ ਹੈ ਕੇ ਜੋ ਗੁਰਮੁਖ ਕੀਰਤਨ ਸੁਣਦੇ ਨੇ, ਓਹਨਾ ਦੇ ਮਨ ਵਿਚੋਂ ਵੈਰ ਵਿਰੋਧ ਮਿਟ ਜਾਂਦਾ ਹੈ। ਕਿਸੇ ਨਾਲ ਵੀ ਵੈਰ ਨਹੀਂ ਕਰਦੇ, ਕਿਸੇ ਦਾ ਵਿਰੋਧ ਨਹੀਂ, ਕਿਓਂ ਕੇ ਜੋ ਹੁੰਦਾ ਉਹ ਹੁਕਮ ਵਿਚ ਹੁੰਦਾ। ਸਭ ਘਟ ਘਟ ਵਿਚ ਬ੍ਰਹਮ ਹੈ […]