Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਕੀ ਭਾਈ ਗੁਰਦਾਸ ਦੀ ਲਿਖਤ ਗੁਰਮਤ ਯਾ ਗੁਰਮਤਿ ਦੀ ਕੁੰਜੀ ਹੈ?

ਭਾਈ ਗੁਰਦਾਸ ਜੀ ਦੀ ਲਿਖਤ ਨੂੰ ਗੁਰਮਤਿ ਦੀ ਕੁੰਜੀ ਆਖਣ ਵਾਲਿਆਂ ਨੂੰ ਬੇਨਤੀ ਹੈ ਕੇ ਧਿਆਨ ਨਾਲ ਸੋਚਣ ਕੇ ਕੀ ਗੁਰੂ ਪੂਰਾ ਹੈ ? ਜਿ ਮੰਨਦੇ ਹੋ ਤੇ ਇਹ ਸ਼ੰਕਾ ਕਿਊਂ ਕਿ ਗੁਰੂ ਦੀ ਗਲ ਸਮਝਣ ਲਈ ਕਿਸੇ ਹੋਰ ਕੋਲ ਜਾਣ ਦੀ ਲੋੜ ਹੈ । ਧਿਆਨ ਦੇਣ ਕੇ ਗੁਰਮਤ ਕੀ ਹੈ ਤੇ ਜੇ ਮੰਨਦੇ ਹੋ […]

ਮਾਨ, ਅਭਿਮਾਨ ਅਤੇ ਪਤਿ

“ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ ॥” “ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥” “ਆਸਾ ਮਹਲਾ ੧ ਤਿਤੁਕਾ ॥ ਕੋਈ ਭੀਖਕੁ ਭੀਖਿਆ ਖਾਇ ॥ ਕੋਈ ਰਾਜਾ ਰਹਿਆ ਸਮਾਇ ॥ ਕਿਸ ਹੀ ਮਾਨੁ ਕਿਸੈ ਅਪਮਾਨੁ ॥ ਢਾਹਿ ਉਸਾਰੇ ਧਰੇ ਧਿਆਨੁ ॥” “ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥ ਆਸਾ ਮਨਸਾ ਸਗਲ […]

ਨ ਸਿੰਘ ਹੈ ਨ ਸ੍ਯਾਰ ਹੈ ਨ ਰਾਉ ਹੈ ਨ ਰੰਕ ਹੈ

ਨ ਸਿੰਘ ਹੈ ਨ ਸ੍ਯਾਰ ਹੈ ਨ ਨ ਸਿੰਘ ਹੈ ਨ ਸ੍ਯਾਰ ਹੈ ਨ ਰਾਉ ਹੈ ਨ ਰੰਕ ਹੈ ॥  ਨ ਮਾਨ ਹੈ ਨ ਮਉਤ ਹੈ ਨ ਸਾਕ ਹੈ ਨ ਸੰਕ ਹੈ ॥ ਨ ਜੱਛ ਹੈ ਨ ਗੰਧ੍ਰਬ ਹੈ ਨ ਨਰੁ ਹੈ ਨ ਨਾਰ ਹੈ ॥ ਨ ਚੋਰ ਹੈ ਨ ਸਾਹੁ ਹੈ ਨ ਸਾਹ ਕੋ […]

ਮਹਾਂ ਦਾੜ੍ਹ ਦਾੜ੍ਹੰ ਸੁ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜਗਯੰ ਹਜਾਰੰ

ਮਹਾਂ ਦਾੜ੍ਹ ਦਾੜ੍ਹੰ ਸੁ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜਗਯੰ ਹਜਾਰੰ ॥੧੮॥ ਮਹਾਂ ਦਾੜ ਆ ਮਹਾਕਾਲ ਦੀ ਜਿਸ ਚੋ ਕੋਈ ਛੁਟ ਨ੍ਹੀ ਸਕਦਾ ???? ( ਸ਼ੇਰ, ਬਗਿਆੜ,ਚੀਤਾ ) ਇਹ ਤਾ ਅਪਨੀ ਦਾੜ ਨਾਲ ਇਕ ਸਮੇ ਇਕ ਜਾਨਵਰ  ਜਾ ਬੰਦੇ ਨੂੰ ਫੜ ਕੇ ਚਬ ਜਾਂਦੇ ਆ ਇਹਨਾ ਦੀ ਦਾੜ ਵਿਚੋ ਸ਼ੁਟ ਵੀ  ਜਾਂਦੇ ਆ ਪਰ […]

ਮਨ, ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ

“ਮਨ, ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ ॥ ਮਨ, ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ, ਰੰਗੁ ਮਾਣੁ ॥ {ਪੰਨਾ 441}” ਜਿਥੋਂ ਕੋਈ ਚੀਜ ਪੈਦਾ ਹੁੰਦੀ ਹੈ, ਉਹ ਉਸ ਚੀਜ ਦਾ ‘ਮੂਲ’ ਹੁੰਦਾ ਹੈ, ਜਿਵੇਂ ਕਿ (ਉਦਾਹਰਨ ਦੇ ਤੌਰ ‘ਤੇ) ਧੁੱਪ ‘ਸੂਰਜ’ ਤੋਂ ਪੈਦਾ ਹੁੰਦੀ ਹੈ, ਇਸ ਕਰਕੇ ਧੁੱਪ ਦਾ ਮੂਲ ‘ਸੂਰਜ’ ਹੈ, ਅਤੇ ਜਿਥੋਂ […]

ਆਇਓ ਸੁਨਨ ਪੜਨ ਕਉ ਬਾਣੀ

ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥ {ਪੰਨਾ 1219 } ਇਹ ਸੰਸਾਰ ਵਿੱਚ ਜਨਮ ਕਿਉਂ ਲਿਆ ਹੈ ਅਸੀਂ ਸਭ ਸੰਸਾਰੀਆਂ ਨੇ ? ਗੁਰਬਾਣੀ ਜੀਵ ਨੂੰ ਚੇਤਾ ਕਰਵਾਉਂਦੀ ਹੈ ਕਿ ਤੈਨੂੰ ਸਰੀਰ ਦੁਆਰਾ ਕੰਨ ਬਾਣੀ ਸੁਣਨ ਲਈ ਅਤੇ ਅੱਖਾਂ ਬਾਣੀ ਪੜ੍ਹਨ ਲਈ ਮਿਲੀਆਂ ਹਨ । ਪਰ ਹੁਣ ਤੂੰ […]

ਜਦੋ ਮਨ ਆਪਣੇ ਮੂਲ ਵਿੱਚ ਮਿਲਦਾ ਹੈ

ਇਹ ਗੱਲ ਸਹੀ ਹੈ ਕਿ ਜਦੋ ਮਨ ਆਪਣੇ ਮੂਲ ਵਿੱਚ ਮਿਲਦਾ ਹੈ । ਉਦੋਂ ਬਾਹਰੋਂ ਕਿਸੇ ਨੂੰ ਪਤਾ ਨਹੀਂ ਲੱਗਦਾ । ਪਰ ਜਦੋਂ ਮਿਲਦਾ ਹੈ ਤਾਂ ਛੁਪਿਆ ਵੀ ਨਹੀਂ ਰਹਿੰਦਾ ਕਿਉਂਕਿ ਗੁਰਬਾਣੀ ਕਹਿੰਦੀ ਹੈ ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥ ਜੇ ਕੋਈ ਭਗਤ ਹੈ ਤਾਂ ਉਹ ਪਰਗਟ ਹੋ ਕੇ ਰਹੇਗਾ। ਜੇ ਭਗਤਾਂ ਨੇ ਕੁਛ ਛਪਾਇਆ […]

ਖਾਲਸਾ ਸੋ ਜੋ ਚੜ੍ਹੇ ਤੁਰੰਗ

ਖਾਲਸਾ ਸੋ ਜੋ ਚੜ੍ਹੇ ਤੁਰੰਗ। ਖਾਲਸਾ ਸੋ ਜੋ ਕਰੇ ਨਿਤ ਜੰਗ।  ਖਾਲਸੇ ਨੇ ਪਹਿਲੀ ਜੰਗ ਅੰਦਰਲੀ ਲੜਣੀ ਹੈ ਮਾਈਆ ਸਰੂਪੀ ਮਨ (ਘੋੜੇ) ਤੇ ਚੜ ਕਿ ਅਭਿਨਾਸੀ ਰਾਜ ਕਰਨਾ ਹੈ ਮਨ ਤ੍ਰਕੁਟੀ ਚ ਬੈਠਾ ਮਵਾਸੀ ਰਾਜੇ (ਮਨ)  ਨੂ ਹਰਾਉਣਾ ਹੈ ਏਹੀ ਜੁੰਗ ਜਿਤਣੀ ਹੈ  ਗਿਆਨ ਖੜਗ(ਪੀਰੀ ਦੀ ਤਰਵਾਰ) ਨਾਲ ,ਗਿਆਨ ਖੜਗ  ਨਾਲ ਹੀ ਨਿਰਾਕਾਰੀ ਜੰਗ ਲੜਣੀ […]

ਇਹ ਸੰਸਾਰ ਵਿੱਚ ਜਨਮ ਕਿਉਂ ਲਿਆ ਹੈ ਅਸੀਂ ਸਭ ਸੰਸਾਰੀਆਂ ਨੇ ?

ਆਇਓ ਸੁਨਨ ਪੜਨ ਕਉ ਬਾਣੀ ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥ {ਪੰਨਾ 1219 } ਇਹ ਸੰਸਾਰ ਵਿੱਚ ਜਨਮ ਕਿਉਂ ਲਿਆ ਹੈ ਅਸੀਂ ਸਭ ਸੰਸਾਰੀਆਂ ਨੇ ? ਗੁਰਬਾਣੀ ਜੀਵ ਨੂੰ ਚੇਤਾ ਕਰਵਾਉਂਦੀ ਹੈ ਕਿ ਤੈਨੂੰ ਸਰੀਰ ਦੁਆਰਾ ਕੰਨ ਬਾਣੀ ਸੁਣਨ ਲਈ ਅਤੇ ਅੱਖਾਂ ਬਾਣੀ ਪੜ੍ਹਨ ਲਈ ਮਿਲੀਆਂ ਹਨ । ਪਰ ਹੁਣ ਤੂੰ […]

Resize text