ਆਪੇ ਜਾਣੈ ਆਪੇ ਦੇਇ
ਆਪੇ ਜਾਣੈਆਪੇ ਦੇਇ ॥ਆਖਹਿ ਸਿ ਭਿਕੇਈ ਕੇਇ ॥ ਅਕਾਲ ਪੁਰਖ ਆਪ ਹੀ (ਜੀਵਾਂ ਦੀਆਂ ਲੋੜਾਂ) ਜਾਣਦਾ ਹੈ ਤੇ ਆਪ ਹੀ (ਦਾਤਾਂ) ਦੇਂਦਾ ਹੈ, ਪਰ ਬਹੁਤ ਵਿਰਲੇ ਹਨ ਉਹ ਸੱਜਣ ਜੇਹੜੇ ਰੱਬ ਦੀਆਂ ਦਾਤਾਂ ਨੂੰ ਮੰਨਦੇ ਹਨ।He Himself knows, He Himself gives. Few, very few are those who acknowledge this.