Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਅਨਦੁ ਕਰਹੁ ਮਿਲਿ ਸੁੰਦਰ ਨਾਰੀ

ਅਨਦੁ ਕਰਹੁ ਮਿਲਿ ਸੁੰਦਰ ਨਾਰੀ ॥ ਆਸਾ ॥ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ ॥ ਅਬ ਕੀ ਸਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ ॥੧॥ ਭਲੀ ਸਰੀ ਮੁਈ ਮੇਰੀ ਪਹਿਲੀ ਬਰੀ ॥ ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ ॥ ਐਸਾ ਗਿਆਨੁ ਕਥੈ ਬਨਵਾਰੀ ॥ ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ ॥੧॥ ਰਹਾਉ ॥ “ਪਹਿਲੀ ਕਰੂਪਿ […]

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ

“ਸਲੋਕੁ ਮ: ੧ ।।ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ।। ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ।।” ਸਤਿਗੁਰ ਨਾਨਕ ਦੇਵ ਜੀ , ਗੁਰਬਾਣੀ ਦੀਆਂ ਇਹਨਾਂ ਪੰਗਤੀਆ ਵਿੱਚ ਫਰਮਾਣ ਕਰਦੇ ਹਨ । ਕਲਜੁਗ ! ਕਲ = ਕਲਪਨਾ ! ਜੁਗ =ਸਮਾਂ ! ਹੇ ਭਾਈ, ਅੱਜ ਕਲਜੁਗੀ ਸਭਾਉ ਮਾਨੋ ਛੁਰੀ ਹੈ । ਜਿਸ ਦੇ […]

ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ

ਨੁਕਤੇ ਕੇ ਹੇਰ-ਫੇਰ ਸੇ ਖੁਦ ਸੇ ਜੁਦਾ ਹੂਆ | ਨੀਚੇ ਸੇ ਊਪਰ ਕਰ ਦੀਆ, ਖੁਦ ਹੀ ਖੁਦਾ ਹੁਆ । ~ ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥ (ਆਦਿ ਗ੍ਰੰਥ, ਕਬੀਰ, ਪੰਨਾ ੧੩੬੫) ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗੁਨ ਕਰੈ ॥ (ਆਦਿ ਗ੍ਰੰਥ, ਕਬੀਰ ਜੀ, ਪੰਨਾ ੧੩੭੬) ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਦਿ ਦਿਖਾਲਿ […]

ਸਤ੍ਰ ਅਨੇਕ ਚਲਾਵਤ ਘਾਵ ਤਊ ਤਨ ਏਕੁ ਨ ਲਾਗਨ ਪਾਵੈ

ਸੱਤ ਅਨੇਕ ਚਲਾਵਸਤ੍ਰ ਅਨੇਕ ਚਲਾਵਤ ਘਾਵ ਤਊ ਤਨ ਏਕੁ ਨ ਲਾਗਨ ਪਾਵੈ ॥ ਅਕਾਲ ਉਸਤਤਿ, ਸ੍ਰੀ ਦਸਮ ਗ੍ਰੰਥ ਗੁਰਮੁਖਿ ਦੀ ਅਵਸਥਾ – ਵਿੱਕਾਰ ਸ਼ਤਰੂ ਨੇ ਵਿੱਕਾਰ ਵਾਰ ਕਰਦੇ ਨੇ..ਘਾਵ ਕਰਦੇ ਨੇ..ਪਰ ਜੇ ਹੁਕਮ ਦੀ ਸਰਨ ਹੈ ਤਾਂ ਨਹੀਂ ਲੱਗਦਾ ਇੱਕ ਵੀ ਘਾਵ । ਭਗਤ ਦੀ ਅਵਸਥਾ – ਚਾਹੇ ਬਾਹਰਲਾ ਵੀ ਸ਼ਤਰੂ ਹੈ; ਕੋਈ ਕੁਝ ਨਹੀਂ […]

ਗੁਰਮਤਿ ਅਤੇ ਰਹਤ

ਰਹਤ, ਰਹਤ, ਰਹਿ ਜਾਹਿ ਬਿਕਾਰਾ ॥ਗੁਰ ਪੂਰੇ ਕੈ, ਸਬਦਿ ਅਪਾਰਾ ॥ ਪੰਨਾ 1259 रहत रहत रहि जाहि बिकारा ॥ गुर पूरे कै सबदि अपारा ॥ Your evil ways shall slowly be blotted out, by continuing to live in Inner Peace. Through continuous comprehension of Gur-Shabad, the Incomparable Word of the Perfect Gurbani. ਰਹਤ ((ਸੰਗਯਾ)) = […]

ਗੁਰਮੁਖਿ ਬਾਂਧਿਓ ਸੇਤੁ ਬਿਧਾਤੈ

ਗੁਰਮੁਖਿ ਬਾਂਧਿਓ ਸੇਤੁ ਬਿਧਾਤੈ ॥ ਲੰਕਾ ਲੂਟੀ ਦੈਤ ਸੰਤਾਪੈ ॥ ਰਾਮਚੰਦਿ ਮਾਰਿਓ ਅਹਿ ਰਾਵਣੁ ॥ ਭੇਦੁ ਬਭੀਖਣ ਗੁਰਮੁਖਿ ਪਰਚਾਇਣੁ ॥ ਗੁਰਮੁਖਿ ਸਾਇਰਿ ਪਾਹਣ ਤਾਰੇ ॥ ਗੁਰਮੁਖਿ ਕੋਟਿ ਤੇਤੀਸ ਉਧਾਰੇ ॥੪੦॥ ਰਾਮਕਲੀ ਗੋਸਟਿ (ਮ: ੧) – ੯੪੨ ਸਤਿਗੁਰੂ ਜੀ ਇਹਨਾਂ ਪੰਗਤੀਆਂ ਵਿੱਚ ਗੁਰਮੁਖ ਨੂੰ ਭਵਸਾਗਰ ਪਾਰ ਕਰਨ ਲਈ ਕਿਸੇ ਬੇੜੀ ਜਾਂ ਜਹਾਜ ਦੀ ਥਾਂ ‘ਸੇਤੂ (ਪੁਲ) […]

ਸਬਦੁ ਗੁਰੂ ਦੀ ਸਰਲ ਵਿਆਖਿਆ

ਪਿ੍ਰਥਮ ਅਕਾਲ ਗੁਰੂ ਕੀਆ ਜਿਹਕੋ ਕਬੈ ਨਹੀ ਨਾਸ ॥ਜਤ੍ਰ ਤਤ੍ਰ ਦਿਸਾ ਵਿਸਾ ਜਿਹ ਠਉਰ ਸਰਬ ਨਿਵਾਸ ॥ਅੰਡ ਜੇਰਜ ਸੇਤ ਉਤਭੁਜ ਕੀਨ ਜਾਸ ਪਸਾਰ ॥ਤਾਹਿ ਜਾਨ ਗੁਰੂ ਕੀਯੋ ਮੁਨਿ ਸਤਿ ਦੱਤ ਸੁਧਾਰ ॥੧੧੬॥ ਗੁਰੂ ਉਹ ਹੈ ਜੋ ਸਰਬ ਨੂੰ ਗਿਆਨ ਦੇ ਰਿਹਾ, ਸਦਾ ਮਾਰਗ ਦਰਸ਼ਨ ਕਰਾ ਰਿਹਾ. ਗੁਰੂ ਤੋਂ ਕੋਈ ਗੱਲ ਗੁਪਤ ਨਹੀਂ, ਉਹ ਹਰ ਜਗਾਹ […]

ਨਸ਼ਾ

ਅਸੀਂ ਨਾਮ ਦੇ ਨਸ਼ੇ ਨੂੰ ਛੱਡ ਕੇ ਹਰ ਤਰਾਂ ਦੇ ਨਸ਼ੇ ਦੇ ਖਿਲਾਫ਼ ਹਾਂ । ਅੱਜ ਕੱਲ ਅਖਬਾਰਾ ਤੇ ਇੰਟਰਨੈਟ ਤੇ ਨਸ਼ਿਆਂ ਬਾਰੇ ਬਹੁਤ ਕੁਝ ਲਿੱਖਿਆ ਜਾ ਰਿਹਾ ਹੈ, ਪਰ ਇੱਕ ਸਵਾਲ ਬਾਰ-ਬਾਰ ਮਨ ਵਿੱਚ ਆਉਂਦਾ ਹੈ ਕਿ ਗੁਰਬਾਣੀ ਵਿੱਚ ਮਾਇਆ ਦੇ ਨਸ਼ੇ ਦੀ ਗੱਲ ਵੀ ਆਈ ਹੈ । ਜੋ ਕਿ ਉੱਚੇ ਧਾਰਮਿਕ ਪਦ ਦੇ […]

ਆਪ ਗੁਰਬਾਣੀ ਵਿਚਾਰੋ

ਹਰ ਗੱਲ ਜੋ ਗੁਰਬਾਣੀ ਵਿੱਚ ਵਰਜ਼ੀ ਹੈ ਸੰਤ ਕਰ ਰਹੇ ਨੇ,,,,ਇਹ ਬਾਣੀ ਤੇ ਕਬਜ਼ਾ ਕਰੀ ਫਿਰਦੇ ਨੇ ਸੰਤ ਤਾਂ ਕਿ ਕਿਤੇ ਕਿਸੇ ਨੇ ਵਿਚਾਰ ਲਈ ਤਾਂ ਸਾਨੂੰ ਕੀਹਨੇ ਪੁੱਛਣੈ,,ਪਰਦਾ ਪਾ ਰਹੇ ਨੇ ਸਹੀ ਵਿਆਖਿਆ ਤੇ,,,,ਵਾਰ ਵਾਰ ਪਾਠ ਕਰਾਉਂਦੇ ਨੇ ਇਸ ਬਾਣੀ ਦਾ,,ਪੰਜਾਹ ਪਾਠ ਸੌ ਪਾਠ ਕਰਨ ਲਈ ਕਿਉਂ ਕਹਿੰਦੇ ਨੇ,,?,,,ਪੜ੍ਹਨ ਲੱਗ ਪਿਆ ਤਾਂ ਵਿਚਾਰੇਗਾ ਨਹੀਂ,,,ਵਾਰ […]

ਨਿਹੰਗ ਫੋਜ, ਦਸਮ ਗ੍ਰੰਥ ਅਤੇ ਅੱਜਕਲ ਦੇ ਵਿੱਦਵਾਨ

ਵਿਦਵਾਨਾਂ ਨੂੰ ਜੰਗ ਦੇ ਨਿਯਮ ਕੀ ਪਤਾ। ਕਿਤਾਬਾਂ ਪੜਕੇ ਨੀ ਜੰਗ ਦੇ ਨਿਯਮ ਸਿਖੇ ਜਾਂਦੇ। ਉਸਦੇ ਲਈ ਰਣ ਵਿਚ ਉਤਰਨਾ ਪੈਂਦਾ ਮਰਨ ਕਬੂਲ ਕਰਕੇ। ਦਸਮ ਪਾਤਸ਼ਾਹ ਨੇ ਖਾਲਸਾ ਫੌਜ ਨੂੰ ਸ਼੍ਰੀ ਦਸਮ ਗ੍ਰੰਥ ਸਾਹਿਬ ਵਿੱਚ ਸਾਰੇ ਜੰਗ ਦੇ ਨਿਯਮ ਹੀ ਸਿਖਾਏ ਨੇ। ਏਨਾ ਨਿਯਮਾਂ ਨੂੰ ਓਹੀ ਫੋਲੋ ਕਰ ਸਕਦਾ ਜਿਸਨੇ ਤਨ,ਮਨ,ਧਨ ਗੁਰੂ ਨੂੰ ਸਓਂਪਿਆ ਹੈ। […]

Resize text