Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮਹਾਂ ਦਾੜ੍ਹ ਦਾੜ੍ਹੰ ਸੁ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜਗਯੰ ਹਜਾਰੰ

ਮਹਾਂ ਦਾੜ੍ਹ ਦਾੜ੍ਹੰ ਸੁ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜਗਯੰ ਹਜਾਰੰ ॥੧੮॥

ਮਹਾਂ ਦਾੜ ਆ ਮਹਾਕਾਲ ਦੀ ਜਿਸ ਚੋ ਕੋਈ ਛੁਟ ਨ੍ਹੀ ਸਕਦਾ ????

( ਸ਼ੇਰ, ਬਗਿਆੜ,ਚੀਤਾ ) ਇਹ ਤਾ ਅਪਨੀ ਦਾੜ ਨਾਲ ਇਕ ਸਮੇ ਇਕ ਜਾਨਵਰ  ਜਾ ਬੰਦੇ ਨੂੰ ਫੜ ਕੇ ਚਬ ਜਾਂਦੇ ਆ ਇਹਨਾ ਦੀ ਦਾੜ ਵਿਚੋ ਸ਼ੁਟ ਵੀ  ਜਾਂਦੇ ਆ ਪਰ ਮਹਾਕਾਲ ਦੀ ਦਾੜ ਵਿਚੋ ਕੋਈ ਨੀ ਛੁਟ ਸਕਦਾ, ਨਾ ਹੀ ਕੋਈ ਛੁਟਿਆ ਅਜ ਤਕ ,ਨਾ ਕੋਈ (ਕਾਲ)ਸਮੇ ਦੀ ਦਾੜ ਵਿਚ ਕੋਈ ਛੁਟੇਗਾ ਪਰ ਕਾਲ ਦੇ ਪ੍ਰਾਹਾਰ ਬਾਰੇ ਬਿਆਨ ਨ੍ਹੀ ਕੀਤਾ ਜਾ ਸਕਦਾ ਮਹਾਂ ਦਾੜ ਬਾਰੇ( ਹੁਕਮ ਤਾ ਗੁਰਮੁਖਾਂ ਨੂੰ ਚੰਗਾ ਲਗਦਾ ਆ ਜਿਹੜੇ ਹੁਕਮ ਵਿਚ ਚਲਦੇ ਆ)…  ਮਹਾਕਾਲ ਦੀ ਦਾੜ( ਹੁਕਮ) ਇਹਨੀ ਭਿਆਨਕ ਆ ਕੱਥੇ ਹੀ ਜਗ ਵਿਚੋ ਹਰ ਰੋਜ ਹਜਾਰਾਂ  ਜੀਵ ਚਬ ਜਾਂਦੀ ਆ .ਹੁਨ ਮਹਾਕਾਲ ਦੀ ਦਾੜ ਕੀ ਉਸਦਾ ਹੁਕਮ ਆ ਜਿਹੜਾ ਵਰਤ ਰਿਹਾ ਹਰ ਇਕ ਦੇ ਉਪਰ ਕੋਈ ਉਹਦੇ ਹੁਕਮ ਤੋ ਬਾਗੀ ਨੀ ਹੋ ਸਕਦਾ ( ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ) ਹੁਕਮ ਦੇ ਅੰਦਰ ਆ ਸਾਰੇ ਹੁਕਮ ਤੋ ਬਾਹਰ ਕੋਈ ਨੀ ਹੈ਼  ਹਾਂ ਵਿਰੋਧ ਕਰਦੇ ਆ ਹੁਕਮ ਦਾ ਕਰ ਕੁਛ ਨੀ ਸਕਦੇ ਜਿਹੜੇ ਹੁਕਮ ਦਾ ਵਿਰੋਧ ਕਰਦੇ ਆ ਉਹ ਹਰ ਰੋਜ ਚਬੇ ਜਾ ਰਹੇ ਆ ਉਹ ਕਰ ਕੁਛ ਨੀ ਸਕਦੇ ਮਹਾਕਾਲ ਅਗੇ. (ਨਮੋ ਕੂ੍ਰ ਕਾਲੰ )ਫਿਰ ਉਹ ਇਹੋ ਜਿਹਾ ਕਾਲ ਆ ਇਹਨਾਂ ਕੂ੍ਰ ਆ ਜਿਹੜਾ ਉਦੇ ਹੁਕਮ ਦਾ ਵਿਰੋਧ ਕਰਦੇ ਆ.. ਜਿਹਦਾ ਗੁਰਬਾਣੀ ਅਕਾਲ ਪੁਰਖ ਦਾ ਹੁਕਮ ਆ ਇਹਦੇ ਵਿੱਚ ਇਕ ਦਾ ਗਿਆਨ ਆ, ਹੁਕਮ ਆ ਇਕ ਹੋਨ ਦਾ ਇਸ ਵੇਲੇ ਅੱਧੇ ਆ(  ਕਿਸੇ ਸਰੀਰ ਨਾਲ ਨੀ ਜੁੜਨਾ ਕਿਉਂਕਿ ਸਰੀਰ ਮਾਇਆ ਉਹ ਤਾ ਇਥੇ ਮਿਟੀ ਵਿੱਚ ਮਿਟੀ ਹੋ ਜਾਨਾ ਚਾਹੇ ਕਿਸੇ ਦਾ ਵੀ ਹੋਵੇ ਉਸ ਵਿੱਚ ਸਾਰੇ ਆ ਗਏ ਜਿਹਨਾਂ ਰਾਹੀਂ ਬਾਣੀ ਆਈ ਉਹ ਵੀ ਵਿੱਚ ਆ ਗਏ ਹੁਨ ਜਿਹੜੇ ਮੀਣ ਸੰਦ ਆ ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰਦੇ ਆ ਸਰੀਰਾਂ ਨਾਲ ਜੋੜਦੇ ਆ ਜਾ ਮਾਇਆ ਵਿੱਚ ਜੋੜਦੇ ਆ ਉਹਨਾਂ ਲਈ ਦਸਮ ਪਾਤਸ਼ਾਹ ਵਾਲੀ ਉਦਾਹਰਨ ਆ ਮਸੰਦ ਗੁਰਬਾਣੀ ਦਾ ਵਿਰੋਧ ਕਰਦੇ ਸੀ ਦਸਮ ਪਾਤਸ਼ਾਹ ਹੁਕਮ ਵਿੱਚ ਸੀ ਮਹਾਕਾਲ ਦੇ    ਜਿਦਾ ਮਸੰਦਾ ਨੂੰ ਜੀਂਦਿਆ ਨੂੰ ਸਾੜਿਆ ਸੀ ਤੇਲ ਵਿੱਚ 3 ਵਾਰ ਖੂਹ ਭਰੇ ਸੀ ਉਹਦਾ ਕਦੇ ਵੀ ਮਹਾਕਾਲ ਕਰ ਸਕਦਾ ਕਰਵਾ ਸਕਦਾ਼਼ ਨਮਸਕਾਰ ਆ ਮਹਾਕਾਲ ਨੂੰ……