ਗੁਰਬਾਣੀ ਦੇ ਇੱਕ ਤੋਂ ਜਿਆਦਾ ਅਰਥ ਹੋ ਸਕਦੇ ਨੇ?
ਕਈ ਵੀਰਾਂ ਭੈਣਾਂ ਨਾਲ ਵਿਚਾਰ ਕਰਦੇ ਇਹ ਸੁਣਨ ਨੂੰ ਮਿਲਦਾ ਹੈ ਕੇ ਜਿੰਨੀ ਵਾਰ ਗੁਰਬਾਣੀ ਪੜ੍ਹੋ ਵੱਖਰੇ ਅਰਥ ਪਤਾ ਲੱਗਦੇ, ਇੱਕ ਵੀਰ ਆਖਦਾ ਇਹ ਤਾਂ ਲੋਕਾਂ ਦੇ ਆਵਦੇ ਅਨੁਭਵ ਤੇ ਨਿਰਭਰ ਕਰਦਾ ਹੈ ਕੇ ਉਹਨਾਂ ਨੂੰ ਕੀ ਗਲ ਸਮਝ ਲੱਗਣੀ, ਕਈ ਆਖਦੇ ਬਾਣੀ ਦੇ ਅੰਤਰੀਵ ਭਾਵ ਵੱਖਰੇ ਹੁੰਦੇ ਸੰਸਾਰੀ ਭਾਵ ਵੱਖਰੇ ਹੁੰਦੇ, ਕਿਸੇ ਨਾਲ ਵਿਚਾਰ […]