Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਆਦਿ ਅਤੇ ਦਸਮ ਬਾਣੀ ਵਿੱਚ ਦੇਵੀ ਦੇਵਤਿਆਂ ਦੀ ਅਤੇ ਮੂਰਤੀ ਪੂਜਾ ਹੈ?

ਗੁਰਮਤਿ ਦਾ ਵਿਸ਼ਾ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਹੈ। ਸਿੱਖਾਂ ਵਿੱਚ ਦੁਬਿਧਾ ਹੈ ਕੇ ਅਦਿ ਜਾਂ ਦਸਮ ਬਾਣੀ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਹੈ। ਜਿਹਨਾਂ ਨੇ ਗੁਰਬਾਣੀ ਨਹੀਂ ਪੜ੍ਹੀ ਸਮਝੀ ਤੇ ਵਿਚਾਰੀ ਉਹਨਾਂ ਨੂੰ ਸ਼ੰਕਾ ਛੇਤੀ ਹੁੰਦੀ ਹੈ। ਅਸੀਂ ਪਹਿਲਾਂ ਹੀ ਦਸਮ ਬਾਣੀ, ਭਗੌਤੀ ਅਤੇ ਹੋਰ ਕਈ ਵਿਸ਼ਿਆਂ ਬਾਰੇ ਗਲ ਕੀਤੀ ਹੈ। ਦੇਵੀ ਦੇਵਤਿਆਂ […]

ਧਰਮ

ਗੁਰਬਾਣੀ ਅਨੁਸਾਰ ਧਰਮ ਕੀ ਹੈ? ਸਬ ਤੋਂ ਸ੍ਰੇਸ਼ਟ / ਉੱਤਮ ਧਰਮ ਕਿਹੜਾ ਹੈ? ਸਿੱਖ ਦਾ ਧਰਮ ਕੀ ਹੈ? ਧਰਮ ਅਤੇ religion ਵਿੱਚ ਕੋਈ ਫਰਕ ਹੈ ਜਾਂ ਦੋਵੇਂ ਇੱਕੋ ਹੀ ਹਨ? ਧਰਮ ਦੇ ਨਾਮ ਤੇ ਲੜਾਈ ਕਿਉਂ ਹੁੰਦੀ? ਇਹਨਾਂ ਬਾਰੇ ਗੁਰਮਤਿ ਤੋਂ ਖੋਜ ਕਰੀਏ। Religion ਦੀ ਪਰਿਭਾਸ਼ਾ ਹੈ “the belief in and worship of a superhuman power […]

ਹਰਿ

ਅੱਜ ਸਿੱਖਾਂ ਵਿੱਚ ਦੁਬਿਧਾ ਹੈ ਤੇ ਬਹੁਤੇ ਵੀਰ ਭੈਣਾਂ ਗੁਰਮਤਿ ਵਿੱਚ ਦੱਸੇ ਰਾਮ ਅਤੇ ਹਰਿ ਬਾਰੇ ਨਹੀਂ ਜਾਣਦੇ। ਕਈ ਸਵਾਲ ਖੜੇ ਹੁੰਦੇ ਹਨ ਕੇ ਅੱਜ ਦੇ ਸਿੱਖਾਂ ਨੂੰ ਪੜ੍ਹ ਕੇ ਵੀ ਪਤਾ ਨਹੀਂ ਲੱਗ ਰਹਿਆ ਕੇ ਗੁਰਮਤਿ ਵਿੱਚ ਦੱਸਿਆ ਹਰਿ ਜਾਂ ਰਾਮ ਕੌਣ ਹੈ ਤੇ ਕਿੱਥੇ ਵੱਸਦਾ ਹੈ। ਕੁੱਝ ਸਮੇ ਪਹਿਲਾਂ ਗੁਰਮਤਿ ਵਿੱਚ ਦੱਸੇ ਰਾਮ […]

ਟਕਸਾਲ

ਟਕਸਾਲ ਦਾ ਸ਼ਬਦੀ ਅਰਥ ਹੁੰਦਾ ਹੈ ਪਾਠਸ਼ਾਲਾ, ਸਕੂਲ, ਵਿਦਿਆਲਾ। ਗੁਰਮਤਿ ਉਪਦੇਸ਼ ਹੈ ਕੇ ਮਨੁੱਖ ਨੇ ਆਪਣੇ ਘਟ/ਹਿਰਦੇ ਅੰਦਰ ਨਾਮ (ਗਿਆਨ/ਸੋਝੀ) ਦੀ ਟਕਸਾਲ ਸਜਾਉਣੀ ਹੈ ਸਥਾਪਿਤ ਕਰਨੀ ਹੈ। ਗੁਰਬਾਣੀ ਵਿੱਚ ਸ਼ਬਦ ਹੈ “ਘੜੀਐ ਸਬਦੁ ਸਚੀ ਟਕਸਾਲ॥” ਸੱਚ ਦਾ ਅਰਥ ਹੁੰਦਾ ਸਦੀਵ ਰਹਣ ਵਾਲਾ ਜੋ ਕਦੇ ਨਹੀਂ ਖਰਦਾ, ਕਦੇ ਨਹੀਂ ਬਦਲਦਾ। ਬਾਕੀ ਜਗ ਰਚਨਾ ਨੂੰ ਗੁਰਮਤਿ ਨੇ […]

ਸੰਤੋਖ

ਸੰਤੋਖ ਦਾ ਸ਼ਬਦੀ ਅਰਥ ਹੈ ਸੰਤੁਸ਼ਟੀ ( satisfaction)। ਸ੍ਰਿਸਟੀ ਦੇ ਸਾਰੇ ਹੀ ਜੀਵ ਇਨਸਾਨ ਤੋਂ ਜਿਆਦਾ ਸੰਤੋਖ ਰੱਖਦੇ ਹਨ। ਉਤਭੁਜ ਸ਼੍ਰੇਣੀ ਦੇ ਜੀਵ ਜਿਵੇਂ ਪੇੜ ਪੌਦੇ ਆਪਣੀ ਜਗਹ ਤੇ ਖੜੇ ਰਹਿੰਦੇ ਹਨ, ਜਦੋਂ ਅਕਾਲ ਦਾ ਹੁਕਮ ਹੋਇਆ ਮੀਂਹ ਪਿਆ ਤਾਂ ਪਾਣੀ ਮਿਲ ਗਿਆ ਹਰਿਆ ਹੋ ਗਿਆ ਨਹੀਂ ਮਿਲਿਆ ਤਾਂ ਵੀ ਕੋਈ ਗੱਲ ਨਹੀਂ। ਦੂਜਿਆਂ ਨੂੰ […]

ਗੁਰੂ ਦੀ ਅਦਬ

ਗੁਰੂ ਦੀ ਅਦਬ ਕੀ ਹੈ ਤੇ ਕਿਵੇਂ ਕੀਤੀ ਜਾਵੇ? ਗੁਰੂ ਕੌਣ ਹੈ ਤੇ ਕਿਸ ਕਿਸ ਨੂੰ ਗੁਰੂ ਦਾ ਪਤਾ ਹੈ? ਗੁਰੂ ਕਿਸਦਾ ਹੈ ਤੇ ਗੁਰੂ ਸਾਡੇ ਤੋਂ ਕੀ ਚਾਹੁੰਦਾ ਹੈ? ਕੀ ਕਰਾਂ ਕੇ ਗੁਰੂ ਖੁਸ਼ ਹੋ ਜਾਵੇ? ਅਸੀਂ ਬੇਅਦਬੀ ਬਾਰੇ ਸੁਣਦੇ ਹਾਂ ਪਰ ਬੇਅਦਬੀ ਹੈ ਕੀ? ਬੇਅਦਬੀ ਦਾ ਮਸਲਾ ਬਹੁਤ ਘੰਭੀਰ ਤੇ ਨਾਜ਼ੁਕ ਮਸਲਾ ਹੈ। […]

ਗੁਰੂ ਬਨਾਮ ਪੰਜ ਪਿਆਰਿਆਂ ਦਾ ਆਦੇਸ਼

ਅੱਜ ਸਿੱਖਾਂ ਵਿੱਚ ਦੁਬਿਧਾ ਬਹੁਤ ਦੇਖਣ ਨੂੰ ਮਿਲਦੀ ਹੈ। ਭਿੰਨ ਭਿੰਨ ਧੜੇਬੰਦੀਆਂ ਦੀ ਵੱਖ ਵੱਖ ਮਰਿਆਦਾ ਬਣੀਆਂ ਹੋਈਆਂ ਹਨ। ਵੱਖ ਵੱਖ ਆਦੇਸ਼ ਦੇ ਰਹੇ ਨੇ ਸਿੱਖਾਂ ਨੂੰ। ਕੋਈ ਆਖਦਾ ਮਾਸ ਨਹੀਂ ਖਾਣਾ, ਕੋਈ ਨਹੀਂ ਰੋਕਦਾ। ਕੋਈ ਆਖਦਾ ਪੰਜ ਬਾਣੀਆਂ ਦਾ ਨਿਤਨੇਮ ਹੈ, ਕੋਈ ੭ ਦੱਸਦਾ। ਕੋਈ ਕਕਾਰ ਕੇਸ ਕੰਘਾ, ਕੜਾ, ਕਿਰਪਾਨ ਤੇ ਕਛਿਹਰਾ ਦੱਸ ਰਹਿਆ […]

ਅਖੰਡ ਅਤੇ ਸਹਜ

ਅਖੰਡ ਕੀਰਤਨ, ਅਖੰਡ ਪਾਠ, ਸਹਜ ਪਾਠ ਅਤੇ ਸਹਜ ਧਾਰੀ ਇਹੋ ਜਿਹੇ ਕਈ ਲ਼ਫ਼ਜ਼ ਸਿੱਖ ਆਮ ਵਰਤੋ ਕਰਦੇ ਹਨ। ਕਿਸੇ ਦੇ ਸਿਰ ਤੇ ਕੇਸ ਨਾ ਹੋਣ ਜਾਂ ਕੋਈ ਕੇਸ ਕੱਟਦਾ ਹੋਵੇ ਉਸਨੂੰ ਸਹਜ ਧਾਰੀ ਆਖ ਦਿੱਤਾ ਜਾਂਦਾ ਹੈ। ਗੁਰਮਤਿ ਅਖੰਡ ਕਿਸਨੂੰ ਆਖਦੀ ਅਤੇ ਸਹਜ ਕੀ ਹੈ ਇਹ ਕਦੇ ਗੁਰਮਤਿ ਤੋਂ ਸਮਝਣ ਦੀ ਲੋੜ੍ਹ ਨਹੀਂ ਪਈ ਕਿਸੇ […]

ਰੋਗ ਅਤੇ ਔਸ਼ਧੀ

ਹਾਡ ਮਾਸ ਦੇ ਬਣੇ ਸਰੀਰ ਦੇ ਰੋਗ ਤੇ ਮਨ ਦੇ ਰੋਗ ਵੱਖਰੇ ਹਨ। ਗੁਰੂ ਸਾਹਿਬਾਂ ਨੇ ਤਾਂ ਸਰੀਰ ਦੇ ਰੋਗ ਦੂਰ ਕਰਨ ਲਈ ਕਈ ਦਵਾਖਾਨੇ ਖੋਲੇ ਸੀ ਪਰ ਅੱਜ ਪਖੰਡੀਆਂ ਨੇ ਉਹਨਾਂ ਗੁਰੂਆਂ ਦਾ ਨਾਮ ਵਰਤ ਕੇ ਲੋਕਾਂ ਨੂੰ ਕੁਰਾਹੇ ਹੀ ਪਾਇਆ ਹੈ। ਧਰਮ ਦੇ ਨਾਮ ਤੇ ਪਖੰਡ ਦਾ ਵਪਾਰ ਕਰ ਰਹੇ ਨੇ। ਧਾਰਮਿਕ ਸਥਾਨ […]

ਉਦਮ

ਉਦਮੁ ਦਾ ਅਰਥ ਹੁੰਦਾ ਕੋਸ਼ਿਸ਼। ਗੁਰਮਤਿ ਅਨੁਸਾਰ ਮਨੁੱਖ ਦੀ ਸੋਚ ਹੀ ਉਦਮ ਹੈ ਕੋਸ਼ਿਸ਼ ਹੈ ਜਤਨ ਹੈ। ਮਨੁੱਖ ਕਈ ਪ੍ਰਕਾਰ ਦੇ ਉਦਮ/ਜਤਨ ਨਿਤ ਕਰਦਾ। ਮਾਇਆ ਦੀ ਪ੍ਰਾਪਤੀ ਲਈ। ਵਿਕਾਰਾਂ ਕਾਰਣ। ਵਿਕਾਰ ਮਨ ਵਿੱਚ ਉਠਦੀਆਂ ਲਹਿਰਾਂ ਹਨ। ਬਿਅੰਤ ਹਨ। ਅਨੇਕਾਂ ਉਦਾਹਰਣ ਦੇ ਕੇ ਪਾਤਿਸ਼ਾਹ ਸਮਝਾਉਂਦੇ ਹਨ ਕੇ ਸੋਚਣ ਨਾਲ ਕੁੱਝ ਨਹੀਂ ਹੁੰਦਾ। ਗੁਰਮਤਿ ਕਰਮ (ਕੰਮ/ਕੋਸ਼ਿਸ਼) ਦੀ […]

Resize text