ਖਾਲਸਾ ਮੇਰੋ ਸਤਿਗੁਰ ਪੂਰਾ
ਖਾਲਸਾ ਪੰਥ ਤੋਂ ਭਾਵ ਹੈ, ਉਹ ਰਸਤਾ (ਪੰਥ) ਜੋ ਪਰਮੇਸ਼ਰ ਵੱਲ ਲੈ ਜਾਂਦਾ ਹੋਵੇ ਜਾਂ ਜਾ ਰਿਹਾ ਹੋਵੇ । ਪਰਮੇਸ਼ਰ ਸੱਚ ਹੈ ਤੇ ਇਹ ਦੁਨੀਆ ਝੂਠ ਹੈ । ਝੂਠੇ ਸੰਸਾਰ ਵਿਚੋਂ ਕੱਢ ਕੇ ਆਪਣੇ ਅਤੀਤ ਸੱਚ ਨਾਲ ਜੌੜਨ ਦੀ ਵਿਧੀ ਗੁਰਮਤਿ ਵਿਚਾਰਧਾਰਾ ਵਿਚਲੇ ਗਿਆਨ-ਗੁਰੂ ਦੀ ਰੋਸ਼ਨੀ ਤੋਂ ਬਿਨਾ ਸਚਖੰਡ ਤੱਕ ਪਹੁੰਚ ਜਾਣਾ ਅਸੰਭਵ ਹੈ । […]