ਸਨਾਤਨ ਮਤਿ ਅਤੇ ਗੁਰਮਤਿ ਦੇ ਚਾਰ ਪਦਾਰਥ
ਸਨਾਤਨ ਮਤਿ ਚਾਰ ਪਦਾਰਥਾਂ “ਧਰਮ, ਅਰਥ, ਕਾਮ, ਮੋਖ” ਦੀ ਪ੍ਰਾਪਤੀ ਗਲ ਕਰਦੀ ਹੈ। ਮਹਾਰਾਜ ਕੋਲ ਆਕੇ ਵੀ ਲੋਗ ਇਹਨਾਂ ਦੀ ਗਲ ਕਰਦੇ ਸੀ। ਮਹਾਰਾਜ ਆਖਦੇ “ਚਾਰਿ ਪਦਾਰਥ ਕਹੈ ਸਭੁ ਕੋਈ॥ ਸਿੰਮ੍ਰਿਤਿ ਸਾਸਤ ਪੰਡਿਤ ਮੁਖਿ ਸੋਈ॥ ਬਿਨੁ ਗੁਰ ਅਰਥੁ ਬੀਚਾਰੁ ਨ ਪਾਇਆ॥” ਅਤੇ ਆਖਦੇ ਬਈ ਇਹ ਪਦਾਰਥ ਤਾਂ ਤੂੰ ਲੈਕੇ ਹੀ ਪੈਦਾ ਹੋਇਆਂ ਹੈਂ “ਚਾਰਿ ਪਦਾਰਥ […]