Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਨਾਹ ਕਿਛੁ ਜਨਮੈ ਨਹ ਕਿਛੁ ਮਰੈ

ਨਾਹ ਕਿਛੁ ਜਨਮੈ ਨਹ ਕਿਛੁ ਮਰੈ। ਆਪਨ ਚਲਿਤੁ ਆਪ ਹੀ ਕਰੈ। ਆਵਨ ਜਾਵਨ ਦ੍ਰਿਸਿਟ ਅਨਦ੍ਰਿਸਿਟ। ਆਗਿਆਕਾਰੀ ਧਾਰੀ ਸਭ ਸ੍ਰਿਸਿਟ। ਬਾਣੀ ਤਾ ਮੰਨਦੀ ਨਹੀ ਕੁਝ ਮਰਦਾ ਫੇਰ ਪਾਪ ਕਿਦਾ ਹੋਈਆ ( ਜੀਵ ਆਤਮਾ ਤੇ ਅਮਰ ਏ) ਓਹ ਤੇ ਮਰਦਾ ਨਹੀਂ ? ਫਿਰ ਮਰਦਾ ਤੇ ਪੰਜ ਭੂਤਕ ਸਰੀਰ ਏ ? ਫਿਰ ਆ ਜੀਵ ਹਤਿਆ, ਜੀਵ ਹਤਿਆ, ਕੇਹਿ ਕੇਹਿ ਕਿ ਰੋਲਾ ਕਿਉ ਪਾਈਆ ਭੇਖੀ ਸੰਤਾ ਨੇ । ਇਹ ਅਸਲ ਚ ਅ ਡਮੀ ਡੇਰੇਦਾਰ ਸੰਤ ( ਪੰਡਿਤ ਬਿਰਤੀ ਆਲੇ ) ਲੋਕਾ ਅੱਗੇ ਭਲ ਬਨਾਉਣ ਦੇ ਮਾਰੇ ਵੀ ਅਸੀ ਚੰਗੇ ਅ, ਜੀਵ ਹੱਤੀਆ ਨਹੀ ਕਰਦੇ, ਤਾ ਪਾਖੰਡ ਕਰਦੇ ਨੇ ਇਹ । ਕਈ ਬ੍ਰਾਹਮਣੀ ਸੋਚ ਦੇ ( ਸਿਖ ) ਵਿਦਵਾਨ ਕੇਹਦੇ ਨੇ ਸ਼ਿਕਾਰ ਦਾ ਝਟਕਾ ਕਰਕੇ ਮਾਸ ਖਾਣਾ ਪਾਪ ਹੈ ਓਹਨਾਂ ਨੂ ਜਵਾਬ ਦਸਮ ਪਾਤਸ਼ਾਹ ਦੇ ਹਥ ਲਿਖਤ ਸ੍ਰੀ ਦਸਮ ਗ੍ਰੰਥ ਸਾਹਿਬ ਚ ਪਿਆ ਕਿ ਦਸਵੇ ਪਾਤਸਾਹ ਸ਼ਿਕਾਰ ਖੇਡਦੇ ਸੀ ।ਭਾਤਿ ਭਾਤਿ ਬਨਿ ਖੇਲਿ ਸ਼ਿਕਾਰਾ । ਮਾਰੇ ਰੀਛ ਰੋਝ ਚੰਖ਼ਾਰਾ ।