ਗੁਰ ਨਾਨਕ ਜੀ ਦੁਆਰਾ ਰਚੀਆਂ ਪਰਮੁੱਖ ਬਾਣੀਆਂ ਦੇ ਸਿਰਲੇਖ
ਜਪੁਜੀ = ਮੂਲਮੰਤ੍ਰ-1, ਪਉੜੀਆਂ-38, ਸ਼ਲੋਕ-2 = 41
- ਸਿਰੀ ਰਾਗ2 = ਚਉਪਦੇ-33, ਅਸ਼ਟਪਦੀਆਂ-18, ਪਹਰੇ-2, ਸਲੋਕ-7 (ਵਾਰ ਮ.੪ ਵਿਚ) = 60
- ਮਾਝ ਰਾਗ = ਅਸ਼ਟਪਦੀ-1, ਪਉੜੀਆਂ -27, ਸਲੋਕ-46 (ਵਾਰ ਮ.੧ ਵਿਚ) = 74
- ਗਉੜੀ ਰਾਗ = ਚਉਪਦੇ-20, ਅਸ਼ਟਪਦੀਆਂ-18, ਛੰਤ-2 = 40
- ਆਸਾ ਰਾਗ = ਚਉਪਦੇ-39, ਅਸ਼ਟਪਦੀਆਂ-22, ਪਦੇ-35 ( ਪਟੀ ਵਿਚ), ਛੰਤ-5, ਪਉੜੀਆਂ-24, ਸ਼ਲੋਕ-44 (ਵਾਰ ਮ.੧ ਵਿਚ) = 169
- ਗੂਜਰੀ ਰਾਗ = ਚਉਪਦੇ-2, ਅਸ਼ਟਪਦੀਆਂ-5 = 7
- ਬਿਹਾਗੜਾ ਰਾਗ = ਸ਼ਲੋਕ-2 (ਵਾਰ5 ਮ.੪ ਵਿਚ) = 2
- ਵਡਹੰਸ ਰਾਗ = ਚਉਪਦੇ-3, ਛੰਤ-2, ਅਲਾਹਣੀਆਂ-5, ਸ਼ਲੋਕ-3 (ਵਾਰ ਮ. ੪ ਵਿਚ) = 13
ਬਾਣੀਵਾਰ ਕੁਲ ਜੋੜ = ਮੂਲਮੰਤ੍ਰ-1, ਚਉਪਦੇ-206, ਅਸ਼ਟਪਦੀਆਂ-121, ਛੰਤ-24, ਪਉੜੀਆਂ-116, ਸ਼ਲੋਕ-260, ਪਹਰੇ-2, ਅਲਾਹਣੀਆਂ-5, ਕੁਚਜੀ -ਸੁਚਜੀ-2, ਸੋਲਹੇ-22, ਪਦੇ-199 = 958
ਸੁਤੰਤਰ ਬਾਣੀਆਂ: ਜਪੁ, ਪਹਰੇ, ਵਾਰ ਮਾਝ, ਪਟੀ, ਵਾਰ ਆਸਾ, ਅਲਾਹਣੀਆਂ, ਕੁਚਜੀ-ਸੁਚਜੀ, ਥਿਤੀ, ਓਅੰਕਾਰ, ਸਿਧ-ਗੋਸਟਿ, ਬਾਰਹਮਾਹਾ, ਵਾਰ ਮਲਾਰ ।
ਜਿਵੇਂ
ਗਉੜੀ ਪੂਰਬੀ
ਗਉੜੀ ਦਖਣੀ
ਓਵੇਂ ਹੀ
ਓਅੰਕਾਰੁ ਦਖਣੀ
ਗੌੜ = ਪੂਰਨ ਬ੍ਰਹਮ