Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਗਿਆਨੀ ਕੌਣ ਹੈ ?

ਗਿਆਨੀ ਕੌਣ ਹੈ ?
ਅਸੀਂ ਜਣੇ ਖਣੇ ਨੂੰ ਗਿਆਨੀ ਆਖ ਦੇਂਦੇ ਹਾਂ ਗੁਰਬਾਣੀ ਅਨੂਸਾਰ ਗਿਆਨੀ ਕੌਣ ਹੈ

ਗੁਣ ਵੀਚਾਰੇ ਗਿਆਨੀ ਸੋਇ ॥
ਗੁਣ ਮਹਿ ਗਿਆਨੁ ਪਰਾਪਤਿ ਹੋਇ ॥

ਪਰਮੇਸਰ ਦੇ ਗੁਣਾਂ ਦੀ ਵਿਚਾਰ ਕੌਣ ਕਰ ਰਿਹਾ ਹੈ ਅੱਜ ? ਕੌਣ ਅੱਜ ਗਪਰਮੇਸਰ ਦਾ ਗਿਆਨ ਵੰਡ ਰੇਹਾ ਹੈ ?

To Continue…