Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਆਨੰਦ ਕੀ ਹੈ ? (What is happiness?)

ਕਹੈ ਨਾਨਕੁ ਅਨਦੁ ਹੋਆ ਸਤਿਗੁਰੂ ਮੈ ਪਾਇਆ ॥੧॥

ਇਧਰ ਮੇਰੇ ਵਰਗੇ ਸੰਸਾਰੀ ਬੰਦੇ ਬਾਟਾ ਚਾਹ ਦਾ ਛੱਕ ਕੇ ਪਰਸ਼ਾਦੇ ਚਾਰ ਛੱਕ ਕੇ ਆਖਦੇ ਵਈ ਅਨੰਦ ਆ ਗਿਆ

ਆਨੰਦ ਦਾ ਸੰਬੰਧ ਆਤਮਾ ਨਾਲ ਹੈ ਪੇਟ ਪੂਜਾ ਨਾਲ ਨਹੀਂ ।

To Continue…