ਨਸ਼ਾ, ਦਾਰੂ, ਮਦ, ਅਮਲ ਬਾਰੇ ਵਿਚਾਰ
ਬਹੁਤ ਸਾਰੇ ਵੀਰ ਭੈਣਾਂ ਨਸ਼ੇ ਬਾਰੇ ਸਵਾਲ ਕਰਦੇ ਹਨ। ਨਸ਼ਾ ਕੀ ਹੈ ਤੇ ਮਾੜਾ ਕਿਉਂ ਹੈ? ਗੁਰਮਤਿ ਇਸ ਬਾਰੇ ਕੀ ਆਖਦੀ ਹੈ? ਨਸ਼ਾ ਕਰਨਾ ਠੀਕ ਹੈ ਜਾਂ ਨਹੀਂ? ਨਿਹੰਗ ਸਿੰਘ ਸੁੱਖਾ ਛਕਦੇ ਹਨ ਕੀ ਇਹ ਮਾੜੀ ਗਲ ਹੈ? ਨਸ਼ਾ ਮਨ ਦੀ ਉਹ ਸਥਿਤੀ ਹੈ ਜਿਸ ਵਿੱਚ ਮਨੁੱਖ ਨੂੰ ਸੋਝੀ ਨਾ ਰਹੇ। ਗੁਰਮਤਿ ਨਸ਼ੇ ਅਰਥ ਮਦ […]