Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸਾਧਸੰਗਤ (SadhSangat)

ਭਈ ਪਰਾਪਤਿ ਮਾਨੁਖ ਦੇਹੁਰੀਆ ॥ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ਅਵਰਿ ਕਾਜ ਤੇਰੈ ਕਿਤੈ ਨ ਕਾਮ ॥ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥ ਗੁਰਬਾਣੀ ਇਹ ਕਿਹ ਰਹੀ ਹੈ ਕੇ ਸਾਡੇ ਅੰਦਰ ਹੀ ਪਰਮੇਸਰ ਦਾ ਬਿੰਦ ਅੰਸ਼ ਬੀਜ ਹੈ ਤੇ ਮਨੁੱਖਾ ਜੀਵਨ ਪ੍ਰਾਪਤ ਹੋਯਾ ਹੈ ਉਸਨੂੰ ਸਮਝਣ ਲਈ ਇਸਤੌ ਬਿਨਾ ਤੇਰਾ ਹੋਰ ਕੋਈ ਕਰਮ ਤੇਰੇ ਕੱਮ ਨਹੀਂ […]

ਸਤਿਗੁਰੁ

ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ ॥ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥ ਸਤਿਗੁਰੁ ਹਮੇਸ਼ਾ ਹੈ ਨਾ ਉਹ ਪੈਦਾ ਹੁੰਦਾ ਹੈ ਨਾ ਮਰਦਾ ਹੈ ਜਿਸਦਾ ਕਦੀ ਨਾਸ ਨਹੀ ਹੋ ਸਕਦਾ ਤੇ ਉਹ ਹਰ ਘਟ ਵਿੱਚ ਹੈ ਨਾਨਕ ਗੁਰੂ ਗੁਰੂ ਹੈ ਸਤਿਗੁਰੁ ਮੈ ਸਤਿਗੁਰੁ ਸਰਨਿ ਮਿਲਾਵੈਗੋ ॥੮॥੪॥ Guru Raam Daas Ji in […]

ਮਨੁੱਖ ਕੀ ਟੇਕ ਸਭ ਬਿਰਥੀ ਜਾਣ

ਮਨੁੱਖ ਕੀ ਟੇਕ ਸਭ ਬਿਰਥੀ ਜਾਣ ।। ਦੇਵਣ ਕੋ ਏਕੋ ਭਗਵਾਨ ।। ਜਿਸ ਕੇ ਦੀਏ ਰਹੇ ਅਗਾਏ ।। ਬਹੁੜ ਨਾ ਤਿਰਸਨਾਂ ਲਾਗੈ ਆਏ।। ਨਾਲ਼ ਅਸੀ ਫੋਟੋ ਨੂ ਵੀ ਧੂਫ ਬਤੀ ਦੇਹਧਾਰੀਆ ਪੂਜੀ ਜਾਨੇ ਆ ਅਸੀ ਤੇ ਸਾਰਾ ਕੁਛ ਇ ਉਲਟ ਕਰ ਰਹੇ ਆ, ਮਨੁੱਖ ਕੀ ਟੇਕ ਸਭ ਬਿਰਥੀ ਜਾਣ, ਦੇਵਣ ਕੋ ਏਕੋ ਭਗਵਾਨ ।। ਬੰਦੇ […]

ਅਕਲਿ (Intellect)

ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ਅਕਲ ਇਹ ਨਹੀਂ ਹੈ ਕਿ ਵਾਦ-ਵਿਵਾਦ ਲੋਕਾਂ ਨਾਲ ਕਰੀ ਜਾਈਏ ਅਤੇ ਸਾਰੀ ਅਕਲ ਗਵਾ ਲਈਏ, ਇਹਨੂੰ ਅਕਲ ਨਹੀਂ ਕਹਿੰਦੇ । ਗੁਰਬਾਣੀ ਤਾਂ ਇਹਨੂੰ ਅਕਲ ਮੰਨਦੀ ਨਹੀਂ, ਪਰ ਵਿਦਵਾਨ ਏਸੇ ਕੰਮ ‘ਚ ਲੱਗੇ ਹੋਏ […]

ਮੀਰੀ – ਪੀਰੀ (Meeri Peeri)

ਮੀਰੀ -ਪੀਰੀ ੨ ਤਲਵਾਰਾਂ ਦੇ ਨਾਮ ਹਨ ਜੋ ਛੇਵੇਂ ਪਾਤਸ਼ਾਹ ਨਾਲ ਕੀ ਸਬੰਧ ਹਨ । ਜਦ ੫ ਵੇ ਪਾਤਸ਼ਾਹ ਦੀ ਸ਼ਹੀਦੀ ਤੋ ਬਾਦ ਸਿਖਾਂ ਨੂ ਸਰੀਰਕ ਤੋਰ ਤੇ ਮਜਬੂਤ ਬਣਾਉਣਾ ਸੀ ਤਦ ਗੁਰੂ ਜੀ ਨੇ ਮੀਰੀ (ਭਾਵ ਰਾਜਿਆਂ ਦੀ ) ਤਲਵਾਰ ਪਹਿਨੀ ਸੀ ਜੋ ਬਾਬਾ ਬੁਢਾ ਸਾਹਿਬ ਨੇ ਪਹਿਨਾਈ ਸੀ । ਪੀਰੀ ( ਗਿਆਨ ਖੜਗ […]

ਖਾਲਸਾ (Khalsa)

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ॥੪॥੩॥ ਆਦਿ ਗ੍ਰੰਥ, ੬੫੫ ਕਈ ਭੇਖੀ ਅਪਣੇ ਨਾਂ ਨਾਲ਼ ਖਾਲਸਾ ਲਿਖਾਈ ਫਿਰਦੇ ਨੇ? ਕੀ ਓਹਨਾਂ ਨੇ ਪ੍ਰੇਮ ਭਗਤਿ ਜਾਣ ਲਈ? ਖ਼ਾਲਸਾ ਸ਼ਬਦ ਦਾ ਭਾਵ ਹੈ, ਜੋ ਆਦਮੀ ਪਰਮੇਸ਼ਰ ਦੇ ਸਿੱਧਾ ਸੰਪਰਕ ਵਿੱਚ ਹੋਵੇ, ਜਾਂ ਇਸ ਤਰ੍ਹਾਂ ਕਹਿ ਲਵੋ ਕਿ ਹੁਕਮ ਬੁਝ ਕੇ ਪਰਮ ਪਦ ਪਾ ਲਿਆ ਹੋਵੇ, […]

ਚਾਰਿ ਪਦਾਰਥ, ਨਵ ਨਿਧਿ ਅਤੇ ਪਰਮਪਦ

“ਚਾਰਿ ਪਦਾਰਥ ਅਸਟ ਮਹਾ ਸਿਧਿ ਨਵ ਨਿਧਿ ਕਰ ਤਲ ਤਾ ਕੈ ॥” {ਅੰਗ 1106} ਚਾਰਿ ਪਦਾਰਥ’ : 1. ਧਰਮ (ਗਿਆਨ) ਪਦਾਰਥ 2 . ਮੁਕਤਿ ਪਦਾਰਥ 3 . ਨਾਮ ਪਦਾਰਥ 4 ਜਨਮ ਪਦਾਰਥ ਗੁਰਮਤਿ ਤੋਂ ਬਿਨਾਂ ਬਾਕੀ ਸਭ ਮੱਤਾਂ ਸਿਰਫ ਦੋ ਪਦਾਰਥਾਂ ਤੱਕ ਦੀ ਗੱਲ ਕਰਦੀਆਂ ਹਨ, ਮੁਕਤੀ ਤੱਕ ਦਾ ਗਿਆਨ ਕਰਾਉਦੀਆਂ ਹਨ, ਲੇਕਿਨ ਗੁਰਮਤਿ ਮੁਤਕੀ […]

ਸਤਸੰਗਤਿ (Sat Sangat) ਅਤੇ ਨਾਮ (NAAM)

ਨਾ ਅਸੀਂ ਨਾਮ ਨੂੰ ਪਛਾਣਦੇ ਹਾਂ, ਨਾਂ ਸਤਗੁਰ ਨੂੰ, ਨਾ ਸਤਸੰਗਤਿ ਤੇ ਨਾ ਹੀ ਹੁਕਮ ਨੂੰ । ਸੁਰ, ਨਰ, ਮੁਨੀ ਜਨ ਸਬ ਖੋਜਦੇ ਪਏ ਨੇ । ਨਾਨਕ ਪਾਤਸ਼ਾਹ ਸਰੀ ਰਾਗ ਵਿੱਚ ਦਸਦੇ ਹਨ । ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥੪॥ ਸਤਸੰਗਤਿ ਕੈਸੀ ਜਾਣੀਐ । ਜਿਥੈ ਏਕੋ ਨਾਮੁ ਵਖਾਣੀਐ ॥ ਏਕੋ […]

Holi (Festivel)or Hola (ਹੋਲਾ)

ਬਾਨ ਚਲੇ ਤੇਈ ਕੁੰਕਮ ਮਾਨੋ ਮੂਠ ਗੁਲਾਲ ਕੀ ਸਾਂਗ ਪ੍ਰਹਾਰੀ॥ ਢਾਲ ਮਨੋ ਡਫ ਮਾਲ ਬਨੀ ਹਥ ਨਾਲ ਬੰਦੂਕ ਛੁਟੇ ਪਿਚਕਾਰੀ॥ ਸ੍ਰਉਨ ਭਰੇ ਪਟ ਬੀਰਨ ਕੇ ਉਪਮਾ ਜਨੁ ਘੋਰ ਕੈ ਕੇਸਰ ਡਾਰੀ॥ ਖੇਲਤ ਫਾਗੁ ਕਿ ਬੀਰ ਲਰੇ ਨਵਲਾਸੀ ਲੀਏ ਕਰਵਾਰ ਕਟਾਰੀ॥ ਗੁਰੂ ਸਾਬ ਨੇ ਤਲਵਾਰ ਚਲਾਈ ਤੇ ਬਰਾਬਰ ਕਲਮ ਵੀ ਚਲਾਈ,ਗੁਰੂ ਸਾਹਬ ਨੇ ਖਾਲਸੇ ਨੂੰ ਜਾਤਾਂ […]

ਗਿਆਨ (Gyan)

ਗਿਆਨ ਖੜਗ ਉਹ ਸ਼ਸਤਰ ਹੈ ਜੋ ਕੋਈ ਖੋਹ ਨਹੀਂ ਸਕਦਾ। ਇਹ ਸ਼ਸਤਰ ਹਰ ਜੰਗ ਜਿਤ ਸਕਦਾ ਹੈ । ਤਸਕਰ ਪੰਚ ਸਬਦਿ ਸੰਘਾਰੇ ॥ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥ ਹਰਿ ਹਰਿ ਨਾਮੁ ਜਿਨੀ ਆਰਾਧਿਆ ਤਿਨ ਕੇ ਦੁਖ ਪਾਪ ਨਿਵਾਰੇ ॥ ਸਤਿਗੁਰਿ ਗਿਆਨ ਖੜਗੁ ਹਥਿ ਦੀਨਾ ਜਮਕੰਕਰ ਮਾਰਿ ਬਿਦਾਰੇ ॥ ਗਿਆਨ ਖੜਗੁ […]

Resize text