Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਤੀਰਥੁ

ਇਸ ਦੁਨੀਆ ਵਿੱਚ ਧਾਰਮਿਕ ਕਹਾਉਣ ਵਾਲੇ ਲੋਗ ਚਾਹੇ ਉਹ ਕਿਸੀ ਵੀ ਧਰਮ ਨੂੰ ਮੰਨਣ ਦੀ ਹਾਮੀ ਭਰਦੇ ਹੋਣ, ਉਹ ਆਪਣੇ – ਆਪਣੇ ਤੀਰਥ ਅਸਥਾਨ ਬਣਾ ਲੈਂਦੇ ਨੇ ਪਰ ਸੱਚੇ ਮਾਰਗ ਤੇ ਚੱਲਣ ਵਾਲਿਆਂ ਲਈ ਸੰਸਾਰ ਤੇ ਕੋਈ ਵੀ ਜਗ੍ਹਾ ਤੀਰਥ ਨਹੀ ਹੁੰਦੀ ਸਗੋਂ ਉਨ੍ਹਾਂ ਦਾ ਮੰਨਣਾ ਹੁੰਦਾ ਹੈ ਕਿ ਅਸਲ ਵਿੱਚ ਹਰੀ ਦਾ ਦਾਸ, ਸੰਸਾਰ […]

ਵੈਰ ਵਿਰੋਧ ਅਤੇ ਕੀਰਤਨ ਦਾ ਅਸਰ

ਵੈਰ ਵਿਰੋਧ ਮਿਟੇ ਤਿਹ ਮਨ ਤੇ ॥ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ ॥ ਗੁਰਬਾਣੀ ਵਿਚ ਉਪਦੇਸ਼ ਹੈ ਕੇ ਜੋ ਗੁਰਮੁਖ ਕੀਰਤਨ ਸੁਣਦੇ ਨੇ, ਓਹਨਾ ਦੇ ਮਨ ਵਿਚੋਂ ਵੈਰ ਵਿਰੋਧ ਮਿਟ ਜਾਂਦਾ ਹੈ। ਕਿਸੇ ਨਾਲ ਵੀ ਵੈਰ ਨਹੀਂ ਕਰਦੇ, ਕਿਸੇ ਦਾ ਵਿਰੋਧ ਨਹੀਂ, ਕਿਓਂ ਕੇ ਜੋ ਹੁੰਦਾ ਉਹ ਹੁਕਮ ਵਿਚ ਹੁੰਦਾ। ਸਭ ਘਟ ਘਟ ਵਿਚ ਬ੍ਰਹਮ ਹੈ […]

ਅੱਖਾਂ ਬੰਦ ਕਰ ਸਮਾਧੀ ਲਓੁਣਾ

ਖੂਕ ਮਲਹਾਰੀ ਗਜ ਗਦਹਾ ਬਿਭੂਤਧਾਰੀ ਗਿਦੂਆ ਮਸਾਨ ਬਾਸ ਕਰਿਓ ਈ ਖਰਤ ਹੈਂ ॥ ਘੁਘੂ ਮਟ ਬਾਸੀ ਲਗੇ ਡੋਲਤ ਉਦਾਸੀ ਮ੍ਰਿਗ ਤਰਵਰ ਸਦੀਵ ਮੋਕ ਸਾਧੇ ਈ ਮਰਤ ਹੈਂ ॥  { ਸ੍ਰੀ ਦਸਮ ਗਰੰਥ } ਇੱਥੇ ਉਨ੍ਹਾਂ ਸਭ ਤੇ ਚੋਟ ਹੈ ਜੋ ਧਰਮ ਦੇ ਨਾਮ ਤੇ ਪਤਾ ਨਹੀਂ ਕੀ ਕੀ ਕਰਦੇ ਹਨ ਤੇ ਅੱਜ ਵੀ ਕਰ ਰਹੇ […]

ਗੁਰਮਤਿ ਅਨੁਸਾਰ ਸਾਹਿਬੁ ਕੌਣ?

ਸਾਹਿਬੁ ਜੋ ਖਿਰਦਾ ਨਹੀਂ। ਸਿਰਫ ਇਕ ਨਾਲ ਹੀ ਲਗ ਸਕਦਾ ਹੈ, ਹੋਰ ਸਬ ਕੁਝ ਨਾਸ਼ਵਾਨ ਹੈ । ਅਸੀਂ ਹਰ ਵਸਤੂ ਮਗਰ ਸਾਹਿਬ ਲਾ ਦਿੰਦੇ ਹਾਂ ਅਗਿਆਨਤਾ ਵੱਸ “ਰੁਮਾਲਾ ਸਾਹਿਬ” “ਪੀੜਾ ਸਾਹਿਬ” ਫਿਰ ਅਹਿਮ ਸਵਾਲ ਇਹ ਬਣਦਾ ਕੀ:ਕਿਹੜੀ ਕਿਹੜੀ ਵਸਤੂ ਨਾਲ ਸਾਹਿਬੁ ਨਹੀਂ ਲੱਗ ਸਕਦਾ ਕਿਹੜੀ ਵਸਤੂ ਨਾਲ ਲੱਗ ਸਕਦਾ। ਸਾਹਿਬੁ ਨਿਤਾਣਿਆ ਕਾ ਤਾਣੁ ॥ਆਇ ਨ […]

ਪ੍ਰੇਮ, ਪ੍ਰੀਤ ਅਤੇ ਮੋਹ ਵਿੱਚ ਅੰਤਰ

ਅਸੀਂ ਅਕਸਰ ਲੋਕਾਂ ਨੂੰ ਇਹ ਆਖਦੇ ਸੁਣਦੇ ਹਾਂ ਕੇ ਪਰਮੇਸਰ ਨਾਲ ਪ੍ਰੇਮ ਕਰੋ। ਇੱਕ ਭੈਣ ਜੀ ਨਾਲ ਚਰਚਾ ਦੌਰਾਨ ਆਖਦੇ ਕੀ ਤੁਸੀਂ ਵਿਦਵਾਨਾਂ ਵਾਂਗ ਗੁਰਬਾਣੀ ਦੇ ਅਰਥ ਸਮਝਣ ਵਿੱਚ ਲੱਗੇ ਹੋਏ ਹੋਂ। ਬਸ ਪਰਮੇਸਰ ਨੂੰ ਕ੍ਰਿਸ਼ਨ ਵਾਂਗ ਸਮਝੋ ਤੇ ਉਸਦੇ ਨਾਲ ਗੋਪੀਆਂ ਵਾਂਗ ਪ੍ਰੇਮ ਕਰੋ। ਆਖਦੇ ਪ੍ਰੇਮ ਅੰਨਾਂ ਹੁੰਦਾ ਹੈ, ਦਿਲੋਂ ਹੁੰਦਾ ਹੈ ਦਿਮਾਗ ਨਾਲ […]

ਦੁੱਖ ਅਤੇ ਭੁੱਖ

ਜੇ ਦੁੱਖ ਤੋ ਡਰ ਲਗਦਾ ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ॥੫॥ To be continued…

ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਵਿਰੋਧ (Anti-Dasam Garanth)

ਕਿਸੇ ਵੀ ਗਲ ਦੀ ਨਿੰਦਾ ਕਰਨੀ ਅਤੇ ਵਿਰੋਧ ਕਰਨਾ ਸੌਖਾ ਹੁੰਦਾ ਹੈ ਜਦੋਂ ਜਜ਼ਬਾਤ, ਸ਼ਰਧਾ, ਅਗਿਆਨਤਾ, ਨਾਸਮਝੀ ਲਾਈਲੱਗ ਵਿਚਾਰਧਾਰਾ ਜੀਵ ਤੇ ਭਾਰੀ ਹੋ ਜਾਵੇ। ਦਸਮ ਬਾਣੀ ਦਾ ਵਿਰੋਧ ਹੀ ਨਹੀਂ ਬਲਕੇ ਨਾਨਕ ਪਾਤਿਸ਼ਾਹ ਤੋਂ ਹੀ, ਅਤੇ ਪੰਜਵੇਂ ਪਾਤਸ਼ਾਹ ਤੋਂ ਤਕਰੀਬਨ ਹਰ ਗੁਰੂ ਦਾ ਹੀ ਸਿੱਧਾ ਤੇ ਖੁੱਲ ਕੇ ਵਿਰੋਧ ਹੋਇਆ ਹੈ। ਗੁਰਮਤਿ ਗਿਆਨ ਵਿੱਚ ਹੁਕਮ […]

ਕੀ ਮੰਗਣਾ ਹੈ ?

ਗੁਰਬਾਣੀ ਸਾਨੂੰ ਸਿਖਾਉਂਦੀ ਹੈਕਿ ਪਰਮੇਸਰ ਪਾਸੋ ਦੁਨੀਆਂ ਦੀ ਸ਼ੈ ਮੰਗਣ ਨਾਲੋ ਚੰਗਾ ਹੈਆਪਣੇ ਆਤਮਾ ਲਈ ਕੁਝ ਮੰਗ ਲਿਆ ਜਾਵੇਕਿਉਕਿ“ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥”ਕਿ ਮੈ ਦੁਨੀਆਂ ਦੀ ਕਿਹੜੀ ਸ਼ੈ ਮੰਗਾਜਦ ਕਿ ਦੁਨੀਆਂ ਦੀ ਕੋਈ ਵੀ ਸ਼ੈ ਸਦਾ ਰਹਿਣ ਵਾਲੀ ਨਹੀਂ ਹੈ ………….. ਲੋਕੀ ਦਸਦੇ ਹਨ ਕਿ ਰਾਵਨ ਮਹਾਨ ਰਾਜਾ ਹੋਇਆ ਹੈਜਿਸ ਦੀ ਸੋਨੇ ਦੀ […]

ਸੰਤ ਅਤੇ ਸਾਧ

ਮਨੁਖ ਦੇ ਘਟ ਵਿੱਚ ਉੱਠਣ ਵਾਲੇ ਡਰ/ਭੈ ਪ੍ਰਮੁਖ ੬ ਪ੍ਰਕਾਰ ਦੇ ਹਨ ਜਨਮ ਮਰਨ, ਜਸ ਅਪਜਸ, ਲਾਭ ਹਾਨੀ ੪ ਭਾਰ ਦੱਸੇ ਨੇ ਗੁਰਬਾਣੀ ਨੇ ਹਉਮੈ, ਮੋਹ ਭਰਮ ਤੇ ਭੈ ਜੇ ਇਹ ਲਥ ਜਾਣ ਮਨੁੱਖ ਦਾਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਹੁਕਮ ਵਿੱਚ ਆ ਜਾਂਦਾ ਹੈ। ਜੇ ਉਹ ਅੱਗੇ ਇਹ ਗੁਣ ਦੇ ਸਕੇ ਤਾਂ ਸੰਤ ਹੈ। […]

ਮਹਾਕਾਲ

ਏਕੈ ਮਹਾਕਾਲ ਹਮ ਮਾਨੈ ॥ ਮਹਾ ਰੁਦ੍ਰ ਕਹ ਕਛੂ ਨ ਜਾਨੈ॥ l ਏਕੇ ਮਹਾਕਾਲ਼ ਦਾ ਮਤਲਬ (ਹਾਕਮ )ਏ ਜੋ ਪਾਰਬ੍ਰਹਮ ਪ੍ਰਮੇਸਰ, ਜਿਸ ਦਾ ਤਿਨ ਲੋਕ ਚ (ਹੁਕਮ )ਚਲਦਾ ਏ, ਜਿਸ ਅਕਾਲ ਤੇ ਕਾਲ ਪੈਦਾ ਕੀਤਾ ਏ, ” ਕਾਲ ਅਕਾਲ ਖਸਮ ਕਾ ਕੀਨਾ ” ਖਸਮ ਏ ਮਹਾਕਾਲ਼ ਹਾਕਮ, ਜਿਸ ਨੇ ਕਾਲ ਅਕਾਲ ਦੀ ਖੇਡ ਬਣਾ ਕੇ, […]

Resize text