ਦੁੱਖ ਅਤੇ ਭੁੱਖ
ਜੇ ਦੁੱਖ ਤੋ ਡਰ ਲਗਦਾ ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ॥੫॥ To be continued…
ਜੇ ਦੁੱਖ ਤੋ ਡਰ ਲਗਦਾ ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ॥੫॥ To be continued…
ਕਿਸੇ ਵੀ ਗਲ ਦੀ ਨਿੰਦਾ ਕਰਨੀ ਅਤੇ ਵਿਰੋਧ ਕਰਨਾ ਸੌਖਾ ਹੁੰਦਾ ਹੈ ਜਦੋਂ ਜਜ਼ਬਾਤ, ਸ਼ਰਧਾ, ਅਗਿਆਨਤਾ, ਨਾਸਮਝੀ ਲਾਈਲੱਗ ਵਿਚਾਰਧਾਰਾ ਜੀਵ ਤੇ ਭਾਰੀ ਹੋ ਜਾਵੇ। ਦਸਮ ਬਾਣੀ ਦਾ ਵਿਰੋਧ ਹੀ ਨਹੀਂ ਬਲਕੇ ਨਾਨਕ ਪਾਤਿਸ਼ਾਹ ਤੋਂ ਹੀ, ਅਤੇ ਪੰਜਵੇਂ ਪਾਤਸ਼ਾਹ ਤੋਂ ਤਕਰੀਬਨ ਹਰ ਗੁਰੂ ਦਾ ਹੀ ਸਿੱਧਾ ਤੇ ਖੁੱਲ ਕੇ ਵਿਰੋਧ ਹੋਇਆ ਹੈ। ਕਦੇ ਨਾਨਕ ਪਾਤਿਸ਼ਾਹ ਦੇ […]
ਗੁਰਬਾਣੀ ਸਾਨੂੰ ਸਿਖਾਉਂਦੀ ਹੈਕਿ ਪ੍ਰਮਾਤਮਾ ਪਾਸੋ ਦੁਨੀਆਂ ਦੀ ਸ਼ੈ ਮੰਗਣ ਨਾਲੋ ਚੰਗਾ ਹੈਆਪਣੇ ਆਤਮਾ ਲਈ ਕੁਝ ਮੰਗ ਲਿਆ ਜਾਵੇਕਿਉਕਿ“ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥”ਕਿ ਮੈ ਦੁਨੀਆਂ ਦੀ ਕਿਹੜੀ ਸ਼ੈ ਮੰਗਾਜਦ ਕਿ ਦੁਨੀਆਂ ਦੀ ਕੋਈ ਵੀ ਸ਼ੈ ਸਦਾ ਰਹਿਣ ਵਾਲੀ ਨਹੀਂ ਹੈ ………….. ਲੋਕੀ ਦਸਦੇ ਹਨ ਕਿ ਰਾਵਨ ਮਹਾਨ ਰਾਜਾ ਹੋਇਆ ਹੈਜਿਸ ਦੀ ਸੋਨੇ ਦੀ […]
ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ॥੧॥ ਸੰਤ ਦਾ ਜਿਹੜਾ ਪ੍ਰੇਮ ਹੈ ਓਹਦੇ ਵਿੱਚ ਹੀ ਹੈ ਸੱਭ ਕੁਝ ਜੋ ਸੰਤ ਦੇ ਸਕਦਾ।ਸੰਤ ਦੇ ਪ੍ਰੇਮ ਵਿੱਚ ਹੀ ਪ੍ਰਮੇਸ਼ਰ ਹੈ” ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥”। ਜੋ ਪ੍ਰੇਮ ਚ ਹੈ ਓਹੀ ਪ੍ਰਾਪਤੀ ਹੈ ਤੇ ਓਹੀ ਸੰਤ ਨੇ ਦੇਣਾ ਹੈ। ਸੰਤ ਸਾਨੂੰ ਦਿੰਦਾ ਕੀ ਹੁੰਦਾ?? ਸੰਤ […]
ਏਕੈ ਮਹਾਕਾਲ ਹਮ ਮਾਨੈ ॥ ਮਹਾ ਰੁਦ੍ਰ ਕਹ ਕਛੂ ਨ ਜਾਨੈ॥ l ਏਕੇ ਮਹਾਕਾਲ਼ ਦਾ ਮਤਲਬ (ਹਾਕਮ )ਏ ਜੋ ਪਾਰਬ੍ਰਹਮ ਪ੍ਰਮੇਸਰ, ਜਿਸ ਦਾ ਤਿਨ ਲੋਕ ਚ (ਹੁਕਮ )ਚਲਦਾ ਏ, ਜਿਸ ਅਕਾਲ ਤੇ ਕਾਲ ਪੈਦਾ ਕੀਤਾ ਏ, ” ਕਾਲ ਅਕਾਲ ਖਸਮ ਕਾ ਕੀਨਾ ” ਖਸਮ ਏ ਮਹਾਕਾਲ਼ ਹਾਕਮ, ਜਿਸ ਨੇ ਕਾਲ ਅਕਾਲ ਦੀ ਖੇਡ ਬਣਾ ਕੇ, […]
ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ ॥” “ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥” “ਆਸਾ ਮਹਲਾ ੧ ਤਿਤੁਕਾ ॥ ਕੋਈ ਭੀਖਕੁ ਭੀਖਿਆ ਖਾਇ ॥ ਕੋਈ ਰਾਜਾ ਰਹਿਆ ਸਮਾਇ ॥ ਕਿਸ ਹੀ ਮਾਨੁ ਕਿਸੈ ਅਪਮਾਨੁ ॥ ਢਾਹਿ ਉਸਾਰੇ ਧਰੇ ਧਿਆਨੁ ॥” “ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥ ਆਸਾ ਮਨਸਾ ਸਗਲ […]
ਮਨਮੁਖਿ ਮ:੧॥ ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ॥ ਦਸਾ ਸਾਲਾ ਦਾ (ਜੀਵ) ਬਾਲਪਣ ਵਿਚ (ਹੁੰਦਾ ਹੈ) ਵੀਹਾਂ ਸਾਲਾ ਦਾ ਹੋਕੇ ਕਾਮ-ਚੇਸ਼ਟਾ ਵਾਲੀ ਅਵਸਥਾ ਵਿੱਚ (ਅਪਣੜਦਾ ਹੈ) ਤੀਹਾਂ ਸਾਲਾ ਦਾ ਹੋਕੇ ਸੋਹਣਾ ਅਖਵਾਂਦਾ ਹੈ। ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ॥ ਚਾਲੀ ਸਾਲਾਂ ਦੀ ਉਮਰੇ ਭਰ ਜੁਆਨੀ ਹੁੰਦਾ ਹੈ, ਪੰਜਾਹ ਤੇ […]
ਸਲੋਕ ਮਃ ੩ ॥ ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ […]
ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ ॥ ਮਰਨ ਤੌ ਜਗਤ ਡਰ ਰਿਹਾ ਲ਼ਬੀ ਉਮਰ ਦੀ ਕਾਮਨਾ ਜੀਵਨ ਦੀ ਇਛਾ ਹਰੇਕ ਅੰਦਿਰ ਹੈ ਕੋਇ ਮਰਨਾ ਨਹੀ ਚਾਹੁੰਦਾ ? ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥ ਕਬੀਰ ਜੀ ਦਸ ਰਹੇ ਨੇ ਕਿ ਹਰ ਰੋਜ ਜਗੁ ਚ ਲੋਕੀ ਪੰਜ ਭੂਤਕ ਸਰੀਰ ਮਰ […]
ਭਾਈ ਗੁਰਦਾਸ ਜੀ ਦੀ ਲਿਖਤ ਨੂੰ ਗੁਰਮਤਿ ਦੀ ਕੁੰਜੀ ਆਖਣ ਵਾਲਿਆਂ ਨੂੰ ਬੇਨਤੀ ਹੈ ਕੇ ਧਿਆਨ ਨਾਲ ਸੋਚਣ ਕੇ ਕੀ ਗੁਰੂ ਪੂਰਾ ਹੈ ? ਜਿ ਮੰਨਦੇ ਹੋ ਤੇ ਇਹ ਸ਼ੰਕਾ ਕਿਊਂ ਕਿ ਗੁਰੂ ਦੀ ਗਲ ਸਮਝਣ ਲਈ ਕਿਸੇ ਹੋਰ ਕੋਲ ਜਾਣ ਦੀ ਲੋੜ ਹੈ । ਧਿਆਨ ਦੇਣ ਕੇ ਗੁਰਮਤ ਕੀ ਹੈ ਤੇ ਜੇ ਮੰਨਦੇ ਹੋ […]