ਨਿਰਧਨ ਆਦਰੁ ਕੋਈ ਨ ਦੇਇ॥ ਲਾਖ ਜਤਨ ਕਰੈ ਓਹੁ ਚਿਤ ਨ ਧਰੇਇ॥
ਭਗਤ ਕਬੀਰ ਜੀ ਇਸ ਸਬਦ ਵਿੱਚ, ਬਹੁਤ ਅਮੀਰ ਆਦਮੀ ਅਤੇ ਬਹੁਤ ਗਰੀਬ ਆਦਮੀ ਵਾਰੇ, ਸਾਨੂੰ ਅੱਜ ਦੀ ਅਸਲੀਅਤ, ਭਾਵ ਸਚ ਦੱਸ ਰਹੇ ਹਨ। ਕਿ ਇਕ ਅਮੀਰ ਆਦਮੀ ਦਾ ਵਰਤੀਰਾ ਇਕ ਗਰੀਬ ਪ੍ਰਤੀ ਕਿਸ ਤਰਾ ਦਾ ਹੁੰਦਾ ਹੈ। ਨਾਲ ਇਹ ਵੀ ਦੱਸ ਰਹੇ ਪਰਮੇਸਰ ਜੀ ਦੀ ਦ੍ਰਿਸਟੀ ਵਿੱਚ ਅਮੀਰ ਆਦਮੀ ਕੋਣ ਹੈ ਅਤੇ ਗਰੀਬ ਕੰਗਾਲ ਆਦਮੀ […]