ਮੋਹ
ਜੋ ਦੀਸੈ ਮਾਇਆ ਮੋਹ ਕੁਟੰਬੁ ਸਭੁ ਮਤ ਤਿਸ ਕੀ ਆਸ ਲਗਿ ਜਨਮੁ ਗਵਾਈ ॥ਇਨ੍ਹ੍ਹ ਕੈ ਕਿਛੁ ਹਾਥਿ ਨਹੀ ਕਹਾ ਕਰਹਿ ਇਹਿ ਬਪੁੜੇ ਇਨ੍ਹ੍ਹ ਕਾ ਵਾਹਿਆ ਕਛੁ ਨ ਵਸਾਈ ॥ਮੇਰੇ ਮਨ ਆਸ ਕਰਿ ਹਰਿ ਪ੍ਰੀਤਮ ਅਪੁਨੇ ਕੀ ਜੋ ਤੁਝੁ ਤਾਰੈ ਤੇਰਾ ਕੁਟੰਬੁ ਸਭੁ ਛਡਾਈ ॥੨॥ To continue…
ਜੋ ਦੀਸੈ ਮਾਇਆ ਮੋਹ ਕੁਟੰਬੁ ਸਭੁ ਮਤ ਤਿਸ ਕੀ ਆਸ ਲਗਿ ਜਨਮੁ ਗਵਾਈ ॥ਇਨ੍ਹ੍ਹ ਕੈ ਕਿਛੁ ਹਾਥਿ ਨਹੀ ਕਹਾ ਕਰਹਿ ਇਹਿ ਬਪੁੜੇ ਇਨ੍ਹ੍ਹ ਕਾ ਵਾਹਿਆ ਕਛੁ ਨ ਵਸਾਈ ॥ਮੇਰੇ ਮਨ ਆਸ ਕਰਿ ਹਰਿ ਪ੍ਰੀਤਮ ਅਪੁਨੇ ਕੀ ਜੋ ਤੁਝੁ ਤਾਰੈ ਤੇਰਾ ਕੁਟੰਬੁ ਸਭੁ ਛਡਾਈ ॥੨॥ To continue…
ਕਾਲੁ ਅਕਾਲੁ ਖਸਮ ਕਾ ਕੀਨ੍ਹਾ ਇਹੁ ਪਰਪੰਚੁ ਬਧਾਵਨੁ ॥ ਮਨ ( ਕਾਲੁ ) ਨੇ ਆਪਣੇ ਮੂਲ ( ਅਕਾਲੁ ) ਵਿੱਚ ਸਮਾਉਣਾ ਹੈ ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥
ਕਿਆ ਦੀਨੁ ਕਰੇ ਅਰਦਾਸਿ ॥ਜਉ ਸਭ ਘਟਿ ਪ੍ਰਭੂ ਨਿਵਾਸ ॥ ਅਸੀ ਇਕ ਪਾਸੇ ਇਹ ਪੜਦੇ ਹਾਂ ਕੇ “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥” ਅਤੇ “ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥” ਤੇ ਦੂਜੇ ਪਾਸੇ ਅਰਦਾਸਾਂ ਕਰੀ ਜਾਨੇ ਹਾਂ ਕੇ ਰੱਬਾ ਸਾਨੂੰ ਆਹ ਦੇ ਤੇ ਉਹ ਦੇ। ਸਾਡਾ […]
ਗੁਰਮਤਿ ਵਿੱਚ ਏਕ ਅਤੇ ਇਕ ਸਬਦ ਦੇ ਵਿੱਚ ਜਮੀਨ ਅਸਮਾਨ ਦਾ ਅੰਤਰ ਹੈ ਇਕ = ਜੋਤਿ (ਗੁਰ/ ਆਤਮਰਾਮ/ ਹਰਿ/ ਦਰਗਾਹ ਚੋ ਨਿਕਲੀ ਜੋਤ, ਸਮੁੰਦਰ ਚੋ ਨਿਕਲੀ ਬੂੰਦ) ਏਕ = ਇੱਕ ਤੋਂ ਜਿਆਦਾ ਜੋਤਾਂ ਦੀ ਏਕਤਾ (ਸਬਦ ਗੁਰੂ / ਪਰਮੇਸਰ / ਹੁਕਮ/ ਗਿਆਨ/ ਦਰਗਾਹ/ ਸਮੁੰਦਰ) ਏਕੋ ਏਕੁ ਆਪਿ ਇਕੁ ਏਕੈ ਏਕੈ ਹੈ ਸਗਲਾ ਪਾਸਾਰੇ॥ ਜਪਿ ਜਪਿ […]
ਗੁਰਮਤਿ ਅਨਸਾਰ ਹਰੇਕ ਸਿੱਖ ਨੇ “ਗੁਰਬਾਣੀ ਗੁਰ ਗਿਆਨ ਉਪਦੇਸ” ਨਾਲ ਆਪਣੇ ਮਨ ਤੇ ਜਿੱਤ ਪ੍ਰਾਪਤ ਕਰਕੇ ਕਦੇ ਵੀ ਨਾ ਖਤਮ ਹੋਣ ਵਾਲੇ ਅਵਿਨਾਸੀ ਰਾਜ ਦੀ ਪ੍ਰਪਾਤੀ ਕਰਨੀ ਹੈ। ਇਹ ਹੀ ਹਰੇਕ ਗੁਰਸਿਖ ਦਾ ਟੀਚਾ ਹੋਣਾ ਚਾਹੀਦਾ ਹੈ। ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ।। ਗੁਰਬਾਣੀ ਵਿੱਚ ਸਤਿਗੁਰ ਜੀ ਜਿਵੇਂ ਦੁਨਿਆਵੀ ਰਾਜਿਆ ਦੀ ਦਸਾ […]
( ਸ੍ਰੀ ); ਬਚਿਤ੍ਰ ਨਾਟਕ ਕਿਤੇ ਨਾਸ ਮੂੰਦੇ ਭਏ ਬ੍ਰਹਮਚਾਰੀ ।।ਕਿਤੇ ਕੰਠ ਕੰਠੀ ਜਟਾ ਸੀਸ ਧਾਰੀ ।।ਕਿਤੇ ਚੀਰ ਕਾਨੰ ਜੁਗੀਸੰ ਕਹਾਯੰ ।।ਸਭੈ ਫੋਕਟੰ ਧਰਮ ਕਾਮੰ ਨ ਆਯੰ ।। ਕਈਆ ਨੇ ਨਾਸਾ ਮੂੰਦ ਕੇ ਸਮਾਧੀਆਂ ਲਾਈਆਂ ਹਨ, ਤੇ ਕਈ ਬ੍ਰਹਮਚਾਰੀ ਹੋਏ ਹਨ । ਕਈਆ ਨੇ ਗਲ ਵਿਚ ਕੰਠੀ ਪਾਈ ਹੈ , ਕਈਆ ਨੇ ਸਿਰ ਤੇ ਜਟਾ […]
ਭਈ ਪਰਾਪਤਿ ਮਾਨੁਖ ਦੇਹੁਰੀਆ ॥ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ਅਵਰਿ ਕਾਜ ਤੇਰੈ ਕਿਤੈ ਨ ਕਾਮ ॥ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥ ਗੁਰਬਾਣੀ ਇਹ ਕਿਹ ਰਹੀ ਹੈ ਕੇ ਸਾਡੇ ਅੰਦਰ ਹੀ ਪਰਮੇਸਰ ਦਾ ਬਿੰਦ ਅੰਸ਼ ਬੀਜ ਹੈ ਤੇ ਮਨੁੱਖਾ ਜੀਵਨ ਪ੍ਰਾਪਤ ਹੋਯਾ ਹੈ ਉਸਨੂੰ ਸਮਝਣ ਲਈ ਇਸਤੌ ਬਿਨਾ ਤੇਰਾ ਹੋਰ ਕੋਈ ਕਰਮ ਤੇਰੇ ਕੱਮ ਨਹੀਂ […]
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ ॥ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥ ਸਤਿਗੁਰੁ ਹਮੇਸ਼ਾ ਹੈ ਨਾ ਉਹ ਪੈਦਾ ਹੁੰਦਾ ਹੈ ਨਾ ਮਰਦਾ ਹੈ ਜਿਸਦਾ ਕਦੀ ਨਾਸ ਨਹੀ ਹੋ ਸਕਦਾ ਤੇ ਉਹ ਹਰ ਘਟ ਵਿੱਚ ਹੈ ਨਾਨਕ ਗੁਰੂ ਗੁਰੂ ਹੈ ਸਤਿਗੁਰੁ ਮੈ ਸਤਿਗੁਰੁ ਸਰਨਿ ਮਿਲਾਵੈਗੋ ॥੮॥੪॥ Guru Raam Daas Ji in […]
ਮਨੁੱਖ ਕੀ ਟੇਕ ਸਭ ਬਿਰਥੀ ਜਾਣ ।। ਦੇਵਣ ਕੋ ਏਕੋ ਭਗਵਾਨ ।। ਜਿਸ ਕੇ ਦੀਏ ਰਹੇ ਅਗਾਏ ।। ਬਹੁੜ ਨਾ ਤਿਰਸਨਾਂ ਲਾਗੈ ਆਏ।। ਨਾਲ਼ ਅਸੀ ਫੋਟੋ ਨੂ ਵੀ ਧੂਫ ਬਤੀ ਦੇਹਧਾਰੀਆ ਪੂਜੀ ਜਾਨੇ ਆ ਅਸੀ ਤੇ ਸਾਰਾ ਕੁਛ ਇ ਉਲਟ ਕਰ ਰਹੇ ਆ, ਮਨੁੱਖ ਕੀ ਟੇਕ ਸਭ ਬਿਰਥੀ ਜਾਣ, ਦੇਵਣ ਕੋ ਏਕੋ ਭਗਵਾਨ ।। ਬੰਦੇ […]
ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ਅਕਲ ਇਹ ਨਹੀਂ ਹੈ ਕਿ ਵਾਦ-ਵਿਵਾਦ ਲੋਕਾਂ ਨਾਲ ਕਰੀ ਜਾਈਏ ਅਤੇ ਸਾਰੀ ਅਕਲ ਗਵਾ ਲਈਏ, ਇਹਨੂੰ ਅਕਲ ਨਹੀਂ ਕਹਿੰਦੇ । ਗੁਰਬਾਣੀ ਤਾਂ ਇਹਨੂੰ ਅਕਲ ਮੰਨਦੀ ਨਹੀਂ, ਪਰ ਵਿਦਵਾਨ ਏਸੇ ਕੰਮ ‘ਚ ਲੱਗੇ ਹੋਏ […]